Published by Authority
No. 36] CHANDIGARH, FRIDAY, SEPTEMBER 8, 2023 (BHADRA 17, 1945 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਕਿਰਤ ਵਿਭਾਗ, ਪੰਜਾਬ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 7 ਸਤੰਬਰ, 2022
ਨੰ:ੳਵ/9445.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵੱਲੋਂ Punjab & Chandigarh Medical & Sales Representatives' Union, Sector 30-B, Chandigarh ਵਿਰੁੱਧ (1) M/s Biological E Limited address No. 18/1 & 3 Azamabad Hyderabad, Telengana, India through its Managing Director (2) M/s Biological E Limited address No. 18/1 & 3 Azamabad Hyderabad, Telengana, India through its H.R. Head ਵਿਚਕਾਰ ਹੇਠ ਅਨੁੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ:
ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਪਟਿਆਲਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-
"ਕੀ ਯੂਨੀਅਨ ਦੇ ਕਥਨ ਅਨੁੁਸਾਰ ਆਈ.ਡੀ ਐਕਟ, 1947 ਦੀ ਧਾਰਾ-2ਕੇ ਅਧੀਨ ਮੰਗ ਪੱਤਰ ਮਿਤੀ 30.09.2021 ਬਾਰੇ ਸੁੁਲਾਹ-ਕਾਰਵਾਈ ਦੀ ਲੰਬਿਤਤਾ ਦੋਰਾਨ ਪ੍ਰਬੰਧਕਾਂ ਵੱਲੋਂ ਹੁੁਕਮ ਮਿਤੀ 10.11.2021 ਰਾਹੀਂ ਕਿਰਤੀ ਸ਼੍ਰੀ ਰਿਸ਼ੀ ਲਾਂਬਾ ਦੀ ਪਟਿਆਲਾ ਤੋਂ ਬੰਗਲੌਰ ਵਿਖੇ ਟਰਾਂਸਫਰ (change in service condition) ਐਕਟ ਦੀ ਧਾਰਾ 33 read with 33-A ਦੀ ਉਲੰਘਣਾ ਕਰਦੇ ਹੋਏ, ਅਨੁੁਚਿਤ ਅਤੇ ਗੈਰਕਾਨੂੰਨੀ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ, ਤਾਂ ਇਸ ਸਬੰਧੀ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ<"
ਤੇਜ ਪ੍ਰਤਾਪ ਸਿੰਘ ਫੁੂਲਕਾ, ਆਈ.ਏ.ਐਸ.,
ਮਿਤੀ 22 ਅਗਸਤ, 2022
ਕਿਰਤ ਕਮਿਸ਼ਨਰ, ਪੰਜਾਬ।
(361)