Servants of Knowledge
Punjab Gazette · Government of Punjab

Regarding appointment of registrar

Published 13 September 2023

Department
Excise and Taxation
Type
Extra Ordinary
Notification no.
3753
Gazetteid
CHD/0092/2021-2023
Identifier
in.gazette.punjabdsa.2023-09-13.62327
Languages
English, Punjabi

click here for IIIF manifest

PUNJAB GOVT. GAZ. (EXTRA), SEPTEMBER 13, 2023 (BHDR 22, 1945 SAKA) 2359

EXTRAORDINARY

Published by Authority

CHANDIGARH, WEDNESDAY, SEPTEMBER 13, 2023 (BHADRA 22, 1945 SAKA)

ਪੰਜਾਬ ਸਰਕਾਰ

ਉਦਯੋਗ ਅਤੇ ਕਮਰਸ ਵਿਭਾਗ, ਚੰਡੀਗੜ੍ਹ

ਅਧਿਸੂਚਨਾ

ਮਿਤੀ 8 ਸਤੰਬਰ, 2023

ਨੰ: ਅ-1/ਸ-1/ਅਧਿਕਾਰੀਆਂ ਦੀ ਵਿਵਸਥਾ/3753-A.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਇੰਡੀਅਨ ਪਾਰਟਨਰਸ਼ਿਪ ਐਕਟ, 1932 ਦੀ ਧਾਰਾ 57 ਦੀ ਸਬ-ਧਾਰਾ (1) ਅਤੇ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੀ ਧਾਰਾ (1) ਵਿਚ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼੍ਰੀ ਮਹੇਸ਼ ਖੰਨਾ, ਸੰਯੁੁਕਤ ਡਾਇਰੈਕਟਰ ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਐਕਟ ਅਧੀਨ ਫਰਮਜ਼ ਅਤੇ ਸੋਸਾਇਟੀਜ਼, ਪੰਜਾਬ ਦੇ ਕੰਮਾਂ ਲਈ ਰਾਜ ਦਾ ਰਜਿਸਟਰਾਰ ਨਿਯੁੁਕਤ ਕਰਦੇ ਹਨ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 6 ਸਤੰਬਰ, 2023

ਉਦਯੋਗ ਅਤੇ ਕਮਰਸ ਵਿਭਾਗ।

2922/09-2023/Pb. Govt. Press, S.A.S. Nagar

( 2361 )
Cite this issue. Punjab Gazette, Government of Punjab, 13 September 2023. Indian Gazettes, https://egazette.servantsofknowledge.in/details/in.gazette.punjabdsa.2023-09-13.62327/. Archive identifier in.gazette.punjabdsa.2023-09-13.62327.