Servants of Knowledge
Punjab Gazette · Government of Punjab

Regarding Press Gallery

Published 13 September 2023

Department
Vidhan Sabha
Type
Extra Ordinary
Notification no.
48
Gazetteid
CHD/0092/2021-2023
Identifier
in.gazette.punjabdsa.2023-09-13.62328
Languages
English, Punjabi

click here for IIIF manifest

PUNJAB GOVT. GAZ. (EXTRA), SEPTEMBER 13, 2023 (BHDR 22, 1945 SAKA) 2359

EXTRAORDINARY

Published by Authority

CHANDIGARH, WEDNESDAY, SEPTEMBER 13, 2023 (BHADRA 22, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ

ਨੋਟੀਫਿਕੇਸ਼ਨ

ਮਿਤੀ 13 ਸਤੰਬਰ, 2023

ਨੰ: 01-ਮੁੱ.ਸੂ.ਅ/ਪੀ.ਜੀ/2023/48.-ਅਖ਼ਬਾਰਾਂ ਅਤੇ ਖ਼ਬਰ ਏਜੰਸੀਆਂ ਦੇ ਪ੍ਰਤੀਨਿਧਾਂ ਦੇ ਦਾਖਲੇ ਨੂੰ ਨਿਯਮਿਤ ਕਰਨ ਲਈ ਬਣਾਈ ਗਈ ਨਿਯਮਾਂਵਲੀ ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਦੁਆਰਾ ਸ਼੍ਰੀ ਅਮਿਤ ਪਾਂਡੇ ਨੂੰ ਸ਼੍ਰੀ ਵਿਸ਼ਾਲ ਐਂਗਰਿਸ਼ ਦੀ ਥਾਂ ਤੇ ਨਿਊਜ-24 ਟੀ.ਵੀ ਚੈਨਲ ਦੇ ਪ੍ਰਤੀਨਿਧੀ ਵਜੋਂ ਕਲੰਡਰ ਸਾਲ 2023 ਦੇ ਬਾਕੀ ਰਹਿੰਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਚੈਂਬਰ ਦੀ ਪੈ੍ਰਸ ਗੈਲਰੀ ਵਿੱਚ ਪੱਕੀ ਸੀਟ ਅਲਾਟ ਕੀਤੀ ਗਈ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ

ਮਿਤੀ 13 ਸਤੰਬਰ, 2023

ਸਕੱਤਰ।

2922/09-2023/Pb. Govt. Press, S.A.S. Nagar

( 2360 )
Cite this issue. Punjab Gazette, Government of Punjab, 13 September 2023. Indian Gazettes, https://egazette.servantsofknowledge.in/details/in.gazette.punjabdsa.2023-09-13.62328/. Archive identifier in.gazette.punjabdsa.2023-09-13.62328.