EXTRAORDINARY
Published by Authority
CHANDIGARH, WEDNESDAY, SEPTEMBER 13, 2023 (BHADRA 22, 1945 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ਼ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 13 ਸਤੰਬਰ, 2023
ਨੰ: WR-IRWR 018/4/2023-1W(2)/310.-ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ 1873 ਦੇ ਸੈਂਕਸ਼ਨ 5 ਅਧੀਨ ਕੰਡੀ ਏਰੀਏ ਦੇ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਮੁੁਹੱਈਆ ਕਰਵਾਉਣ ਲਈ ਸ਼ਾਹਪੁੁਰਕੰਡੀ ਲਿਫਟ ਸਕੀਮ ਅਧੀਨ ਪੈਂਦੀਆਂ ਚੈਨਲ ਨੰਬਰ 2, 3 ਅਤੇ 4 ਨੂੰ ਫਲੋਅ ਇਰੀਗੇਸ਼ਨ ਹੇਠ ਲਿਆਉਣ ਅਤੇ ਇਸ ਦੀ ਐਕਸਟੈਂਸ਼ਨ ਕਰਨ ਲਈ ਇਸ ਉੱਪਰ ਰਾਜ ਸਰਕਾਰ (ਪੰਜਾਬ ਸਰਕਾਰ) ਦਾ ਅਧਿਕਾਰ ਹੋਵੇਗਾ।
ਇਹਨਾਂ ਚੈਨਲਾਂ ਦੀ ਦੇਖ-ਰੇਖ (ਰੱਖ-ਰੱਖਾਵ) ਦਾ ਕੰਮ ਨਿਗਰਾਨ ਇੰਜੀਨੀਅਰ, ਅੱਪਰਬਾਰੀ ਦੁੁਆਬ ਨਹਿਰ ਹਲਕਾ, ਅੰਮ੍ਰਿਤਸਰ ਅਧੀਨ ਕਾਰਜਕਾਰੀ ਇੰਜੀਨੀਅਰ, ਗੁੁਰਦਾਸਪੁੁਰ ਕੈਨਾਲ ਐਂਡ ਗਰਾਊਂਡ ਵਾਟਰ ਮੰਡਲ, ਜਲ ਸਰੋਤ ਵਿਭਾਗ ਪੰਜਾਬ ਅ.ਬ.ਦ.ਨ, ਗੁੁਰਦਾਸਪੁੁਰ ਵੱਲੋਂ ਕੀਤਾ ਜਾਵੇਗਾ।
ਇਹ ਹੁੁਕਮ ਤੁੁਰੰਤ ਲਾਗੂ ਹੋਣਗੇ।
ਸਹੀ/-
ਕ੍ਰਿਸ਼ਨ ਕੁੁਮਾਰ, ਆਈ.ਏ.ਐਸ
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਜਲ ਸਰੋਤ ਵਿਭਾਗ