Servants of Knowledge
Punjab Gazette · Government of Punjab

nominate Smt. Rajinder Pal Kaur, M.L.A. in place of Dr. Amandeep Kaur Arora M.L.A. to serve on the C

Published 20 September 2023

Department
Vidhan Sabha
Type
Extra Ordinary
Notification no.
1-CPU-2023-24/50
Gazetteid
CHD/0092/2021-23
Identifier
in.gazette.punjabdsa.2023-09-20.62452
Languages
English, Punjabi

click here for IIIF manifest

PUNJAB GOVT. GAZ. (EXTRA), SEPTEMBER 20, 2023 (BHDR 29, 1945 SAKA) 2379

EXTRAORDINARY

Published by Authority

CHANDIGARH, WEDNESDAY, SEPTEMBER 20, 2023 (BHADRA 29, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 20 ਸਤੰਬਰ, 2023

ਨੰ: 1-ਸੀ.ਪੀ.ਯੂ./2023-24/50.-ਇਸ ਸਕੱਤਰੇਤ ਦੀ ਅਧਿਸੂਚਨਾ ਨੰ: 1-ਸੀ.ਪੀ.ਯੂ./2023-24/44, ਮਿਤੀ 17 ਜੁਲਾਈ, 2023 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 180(3) ਅਧੀਨ ਮਿਤੀ 20 ਸਤੰਬਰ, 2023 ਨੂੰ ਪ੍ਰਸੰਨਤਾਪੂਰਵਕ ਡਾ. ਅਮਨਦੀਪ ਕੌਰ ਅਰੋੜਾ, ਐਮ.ਐਲ.ਏ. ਦੀ ਥਾਂ ਤੇ ਸ਼੍ਰੀਮਤੀ ਰਜਿੰਦਰ ਪਾਲ ਕੌਰ, ਐਮ.ਐਲ.ਏ. ਨੂੰ ਸਾਲ 2023-24 ਦੇ ਰਹਿੰਦੇ ਸਮੇਂ ਲਈ ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 20 ਸਤੰਬਰ, 2023

ਸਕੱਤਰ।

PUNJAB VIDHAN SABHA SECRETARIAT

NOTIFICATION

The 20th September, 2023

No. 1-CPU-2023-24/50.–In continuation to this Secretariat's Notification No. 1-CPU-2023-24/44, dated the 17 July, 2023, the Hon'ble Speaker has been pleased to nominate Smt. Rajinder Pal Kaur, M.L.A. in place of Dr. Amandeep Kaur Arora M.L.A. to serve on the Committee on Public Undertakings on the 20th September, 2023 for the remaining period of year 2023-24, under Rule 180(3) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly).

RAM LOK KHATANA,

Chandigarh

The 20th September, 2023

SECRETARY2927/09-2023/Pb. Govt. Press, S.A.S. Nagar ( 2384 )

Cite this issue. Punjab Gazette, Government of Punjab, 20 September 2023. Indian Gazettes, https://egazette.servantsofknowledge.in/details/in.gazette.punjabdsa.2023-09-20.62452/. Archive identifier in.gazette.punjabdsa.2023-09-20.62452.