Published by Authority
No. 38] CHANDIGARH, FRIDAY, SEPTEMBER 22, 2023 (BHADRA 31, 1945 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਕਿਰਤ ਵਿਭਾਗ, ਪੰਜਾਬ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 14 ਸਤੰਬਰ, 2022
ਨੰ:ੳਵ/9660.-ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵਲੋਂ ਦੀ ਕਲਾਸ ਫੋਰ ਗੌਰਮਿੰਟ ਇੰਮਪਲਾਈਜ਼ ਯੂਨੀਅਨ ਪੰਜਾਬ ਹਾਊਸ ਨੰਬਰ 53 ਈ ਤ੍ਰਿਪੜੀ ਟਾਊਨ ਨੇੜੇ ਜੰਮੂ ਮਾਰਕਿਟ ਪਟਿਆਲਾ ਵਿਰੁੱਧ (1) ਮੈਸ: ਦੀ ਸੈਕਟਰੀ ਟੂ ਗੌਰਮਿੰਟ (ਪਰਸੋਨਲ) ਐਜੂਕੇਸ਼ਨ ਡਿਪਾਰਟਮੈਂਟ, ਪੰਜਾਬ, ਚੰਡੀਗੜ੍ਹ (2) ਡਿਸਟ੍ਰਿਕ ਐਜੂਕੇਸ਼ਨ ਆਫਿਸਰ (ਪ੍ਰਾਇਮਰੀ) ਲੀਲਾ ਭਵਨ, ਪਟਿਆਲਾ (3) ਡਿਸਟ੍ਰਿਕ ਐਜੂਕੇਸ਼ਨ ਆਫਿਸਰ (ਸੈਕੰਡਰੀ) ਲੀਲਾ ਭਵਨ, ਪਟਿਆਲਾ ਵਿਚਕਾਰ ਹੇਠ ਅਨੁੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.U.66/ਸੀ.ਏ. 14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਪਟਿਆਲਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-
"ਕੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਦਿੱਤੇ ਗਏ ਮੰਗ ਪੱਤਰ ਮਿਤੀ 02.06.2014 ਵਿੱਚ ਦਰਸਾਈਆਂ ਗਈਆਂ ਮੰਗਾਂ ਨੰ.1 ਤੋਂ 10 ਪ੍ਰਬੰਧਕਾਂ (1) ਮੈਸ: ਦੀ ਸੈਕਟਰੀ ਟੂ ਗੌਰਮਿੰਟ (ਪਰਸੋਨਲ) ਐਜੂਕੇਸ਼ਨ ਡਿਪਾਰਟਮੈਂਟ ਪੰਜਾਬ, ਚੰਡੀਗੜ੍ਹ (2) ਡਿਸਟ੍ਰਿਕ ਐਜੂਕੇਸ਼ਨ ਆਫਿਸਰ (ਪ੍ਰਾਈਮਰੀ), ਲੀਲਾ ਭਵਨ ਪਟਿਆਲਾ (3) ਡਿਸਟ੍ਰਿਕ ਐਜੂਕੇਸ਼ਨ ਆਫਿਸਰ (ਸੈਕੰਡਰੀ) ਲੀਲਾ ਭਵਨ ਪਟਿਆਲਾ ਵੱਲੋਂ (Concede) ਕੀਤੀਆਂ ਜਾਣੀਆਂ ਬਣਦੀਆਂ ਹਨ< ਜੇਕਰ ਹਾਂ ਤਾਂ ਕਿਰਤੀਆਂ ਨੂੰ ਇਸ ਦਾ ਕੀ ਲਾਭ ਉਪਲਬਧ ਹੋਣਾ ਚਾਹੀਦਾ ਹੈ ਅਤੇ ਕਿਸ ਵਿਸਥਾਰ ਨਾਲ<"
ਤੇਜ ਪ੍ਰਤਾਪ ਸਿੰਘ ਫੂਲਕਾ, ਆਈ.ਏ.ਐਸ.
ਮਿਤੀ 30 ਅਗਸਤ, 2022
ਕਿਰਤ ਕਮਿਸ਼ਨਰ, ਪੰਜਾਬ।
2926/9-2023/Pb. Govt. Press, S.A.S. Nagar
(403)