Servants of Knowledge
Punjab Gazette · Government of Punjab

Regarding labour department

Published 29 September 2023

Department
Labour
Type
Ordinary
Notification no.
9887
Gazetteid
CHD/0092/2021-2023
Identifier
in.gazette.punjabdsa.2023-09-29.62407
Languages
English, Punjabi

click here for IIIF manifest

PART III] PUNJAB GOVT. GAZ., SEPTEMBER 29, 2023 (ASVN 7, 1945 SAKA) 423

Published by Authority

No. 39] CHANDIGARH, FRIDAY, SEPTEMBER 29, 2023 (ASVINA 7, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫ਼ਤਰ, ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 18 ਅਗਸਤ, 2023

ਨੰ.ਵਲ/2023/9887.-ਕਿਉਂ ਜੋ ਉਦਯੋਗਿਕ ਵਿਵਾਦ ਐਕਟ, 1947 ਸੈਂਟਰਲ ਐਕਟ ਨੰ.14/1947 ਦੇ ਪਹਿਲੇ ਅਨੂਛੇਦ ਵਿੱਚ ਲੜੀ ਨੰ. 6 ਤੇ "ਫੂਡਸਟਫਸ" ਨੂੰ ਲੋਕ ਉਪਯੋਗੀ ਸੇਵਾ ਘੋਸ਼ਿਤ ਕਰਨ ਲਈ ਸ਼ਾਮਿਲ ਕੀਤਾ ਹੋਇਆ ਹੈ। ਜਿਵੇਂ ਕਿ ਪੰਜਾਬ ਸਰਕਾਰ ਸੰਤੁੁਸ਼ਟ ਹੈ ਅਤੇ ਲੋਕ ਹਿੱਤ ਮੰਗ ਕਰਦਾ ਹੈ ਕਿ ਮੈਸ: ਹਿੰਦੂਸਤਾਨ ਯੂਨੀਲੀਵਰ ਲਿਮ: ਪਟਿਆਲਾ ਰੋਡ, ਨਾਭਾ ਨੂੰ ਉਕਤ ਐਕਟ ਦੇ ਮੰਤਵ ਲਈ ਲੋਕ ਉਪਯੋਗੀ ਸੇਵਾ ਘੋਸ਼ਿਤ ਕੀਤਾ ਜਾਵੇ। ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ-2 ਦੇ ਖੰਡ (ਐਨ) ਦੇ ਉਪ ਖੰਡ (vi) ਅਧੀਨ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ. ਐਸ.ਐਸ.U.88/ਸੀ.ਏ/14/1947/ਐਸ-39/2012 ਮਿਤੀ 26.10.2012 ਰਾਹੀਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਪ੍ਰਸੰਨਤਾ ਪੂਰਵਕ ਉਕਤ ਐਕਟ ਦੇ ਮੰਤਵ ਅਨੁੁਸਾਰ ਮੈਸ: ਹਿੰਦੂਸਤਾਨ ਯੂਨੀਲੀਵਰ ਲਿਮ: ਪਟਿਆਲਾ ਰੋਡ ਨਾਭਾ ਨੂੰ ਅਧਿਸੂਚਨਾ ਦੇ ਸਰਕਾਰੀ ਗਜਟ ਵਿੱਚ ਛੱਪਣ ਦੀ ਮਿਤੀ ਤੋਂ ਅਗਲੇ 6 ਮਹੀਨਿਆਂ ਲਈ ਲੋਕ ਉਪਯੋਗੀ ਸੇਵਾ ਕਰਾਰ ਦਿੰਦੀ ਹੈ।

ਮੋਨਾ ਪੁੁਰੀ,

ਮਿਤੀ 2 ਅਗਸਤ, 2023

ਵਧੀਕ ਕਿਰਤ ਕਮਿਸ਼ਨਰ, ਪੰਜਾਬ।

2931/9-2023/Pb. Govt. Press, S.A.S. Nagar

(423)

Cite this issue. Punjab Gazette, Government of Punjab, 29 September 2023. Indian Gazettes, https://egazette.servantsofknowledge.in/details/in.gazette.punjabdsa.2023-09-29.62407/. Archive identifier in.gazette.punjabdsa.2023-09-29.62407.