Servants of Knowledge
Punjab Gazette · Government of Punjab

Regarding retirement

Published 29 September 2023

Department
Public works
Type
Ordinary
Notification no.
300
Gazetteid
CHD/0092/2021-2023
Identifier
in.gazette.punjabdsa.2023-09-29.62412
Languages
English, Punjabi

click here for IIIF manifest

834 PUNJAB GOVT. GAZ., SEPTEMBER 29, 2023 (ASVN 7, 1945 SAKA) PART I]

Published by Authority

No. 39] CHANDIGARH, FRIDAY, SEPTEMBER 29, 2023 (ASVINA 7, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 31 ਮਾਰਚ, 2022

ਨੰ: PWD-BR105/8/2022-4BR1/ 300.-ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਉਪ-ਮੰਡਲ ਇੰਜੀਨੀਅਰਾਂ (ਸਿਵਲ) ਨੂੰ ਮਿਤੀ 31.03.2022 ਨੂੰ (ਬਾ:ਦੁ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈੇ :-

ਲੜੀ ਅਧਿਕਾਰੀ ਦਾ ਨਾਮ ਪਿਤਾ ਦਾ ਨਾਮ ਵਿਸੇਸ਼ ਕਥਨ

ਨੰ: ਸਰਵ ਸ਼਼੍ਰੀ ਸਰਵ ਸ਼਼੍ਰੀ

1. ਸ਼਼੍ਰੀ ਗਿਆਨ ਚੰਦ, ਉਪ ਮੰਡਲ ਇੰਜੀਨੀਅਰ ਸ਼਼੍ਰੀ ਪ੍ਰਕਾਸ਼ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ 2. ਸ਼਼੍ਰੀ ਨਲਿਨ ਸ਼ਰਮਾ, ਉਪ ਮੰਡਲ ਇੰਜੀਨੀਅਰ ਸ਼਼੍ਰੀ ਗਿਰਧਾਰੀ ਲਾਲ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ 3. ਸ਼਼੍ਰੀ ਚੰਦਰ ਪ੍ਰਕਾਸ਼, ਉਪ ਮੰਡਲ ਇੰਜੀਨੀਅਰ ਸ਼਼੍ਰੀ ਰਾਮ ਰੱਖਾ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ 2. ਜੇਕਰ ਉਕਤ ਅਧਿਕਾਰੀਆਂ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀਆਂ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਵਿਕਾਸ ਪ੍ਰਤਾਪ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਮਾਰਚ, 2022

ਲੋਕ ਨਿਰਮਾਣ ਵਿਭਾਗ (ਭ ਤੇ ਮ)

2931/9-2023/Pb. Govt. Press, S.A.S. Nagar

( 834 )
Cite this issue. Punjab Gazette, Government of Punjab, 29 September 2023. Indian Gazettes, https://egazette.servantsofknowledge.in/details/in.gazette.punjabdsa.2023-09-29.62412/. Archive identifier in.gazette.punjabdsa.2023-09-29.62412.