Servants of Knowledge
Punjab Gazette · Government of Punjab

Regarding retirement

Published 29 September 2023

Department
Public works
Type
Ordinary
Notification no.
293
Gazetteid
CHD/0092/2021-2023
Identifier
in.gazette.punjabdsa.2023-09-29.62413
Languages
English, Punjabi

click here for IIIF manifest

PART I] PUNJAB GOVT. GAZ., SEPTEMBER 29, 2023 (ASVN 7, 1945 SAKA) 833

Published by Authority

No. 39] CHANDIGARH, FRIDAY, SEPTEMBER 29, 2023 (ASVINA 7, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 31 ਮਾਰਚ, 2022

ਨੰ: 05/11/2022-2ੲਸ1/293.- ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ ਜਿਲਦ-1 ਭਾਗ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਕਾਰਜਕਾਰੀ ਇੰਜੀਨੀਅਰਾਂ ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.03.2022 ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈੇ :-

ਲੜੀ ਕਾਰਜਕਾਰੀ ਇੰਜੀਨੀਅਰ ਮੌਜੂਦਾ ਪੋਸਟਿੰਗ ਵਿਸ਼ੇਸ਼ ਕਥਨ ਨੰ: ਦਾ ਨਾਮ

1. ਸੰਜੇ ਗਰੋਵਰ ਪੀ.ਆਰ.ਬੀ.ਡੀ.ਬੀ.ਮੋਹਾਲੀ 58 ਸਾਲ ਦੀ ਉਮਰ ਪੂਰੀ ਕਰਨ ਤੇ

2. ਕਰਮਜੀਤ ਸਿੰਘ ਭਲੂਰੀਆ ਪ੍ਰਾਂਤਕ ਮੰਡਲ, ਫਰੀਦਕੋਟ 58 ਸਾਲ ਦੀ ਉਮਰ ਪੂਰੀ ਕਰਨ ਤੇ

2. ਜੇਕਰ ਉਪਰੋਕਤ ਅਧਿਕਾਰੀਆਂ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਹਨਾਂ ਅਧਿਕਾਰੀਆਂ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਵਿਕਾਸ ਪ੍ਰਤਾਪ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਮਾਰਚ, 2022

ਲੋਕ ਨਿਰਮਾਣ ਵਿਭਾਗ।

2931/9-2023/Pb. Govt. Press, S.A.S. Nagar ( 833 )
Cite this issue. Punjab Gazette, Government of Punjab, 29 September 2023. Indian Gazettes, https://egazette.servantsofknowledge.in/details/in.gazette.punjabdsa.2023-09-29.62413/. Archive identifier in.gazette.punjabdsa.2023-09-29.62413.