Servants of Knowledge
Punjab Gazette · Government of Punjab

Regarding assistant Professor

Published 29 September 2023

Department
Education
Type
Ordinary
Notification no.
DPIHE-GRT20MISc/144/2022-SERVICES-DPI-HIGHER EDUCATION/465
Gazetteid
CHD/0092/2021-2023
Identifier
in.gazette.punjabdsa.2023-09-29.62419
Languages
English, Punjabi

click here for IIIF manifest

PART I] PUNJAB GOVT. GAZ., SEPTEMBER 29, 2023 (ASVN 7, 1945 SAKA) 839

Published by Authority

No. 39] CHANDIGARH, FRIDAY, SEPTEMBER 29, 2023 (ASVINA 7, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 16 ਮਾਰਚ, 2022

ਨੰ: DPIHE-GRT20MISc/144/2022-SERVICES-DPI-HIGHER EDUCATION/465-.-ਪੰਜਾਬ

ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਰਾਜ ਦੇ ਗ੍ਰਾਂਟ ਇੰਨ ਏਡ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ ਖਾਲੀ 1925 ਆਸਾਮੀਆਂ ਵਿਰੁੱਧ ਭਰਤੀ 229 ਸਹਾਇਕ ਪ੍ਰੋਫੈਸਰਾਂ (ਜਿੰਨ੍ਹਾਂ ਦਾ ਤਿੰਨ ਸਾਲ ਦਾ ਸਮਾਂ ਮਿਤੀ 31-12-2021 ਤੱਕ ਪੂਰਾ ਹੋ ਚੁੱਕਾ ਹੈ), ਦੀ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਤਨਖਾਹ ਦੀ ਗ੍ਰਾਂਟ (75% ਗ੍ਰਾਂਟ ਇੰਨ ਏਡ ਸਕੀਮ ਤਹਿਤ) ਦੇਣ ਦੀ ਪ੍ਰਵਾਨਗੀ ਦਿੰਦੇ ਹਨ।

ਸਬੰਧਤ ਕਾਲਜਾਂ ਦੀਆਂ ਮੈਨੇਜਮੈਂਟਾਂ ਇੰਨ੍ਹਾਂ 229 ਸਹਾਇਕ ਪ੍ਰੋਫੈਸਰਾਂ ਨੂੰ ਉਹਨਾਂ ਦੇ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਕਰਨ ਸਬੰਧੀ ਮੁਕੰਮਲ ਕਾਰਵਾਈ ਆਪਣੇ ਪੱਧਰ ਤੇ ਕਰਨਗੀਆਂ। ਮੈਨੇਜਮੈਂਟਾਂ ਇਹਨਾਂ 229 ਸਹਾਇਕ ਪ੍ਰੋਫੈਸਰਾਂ ਨੂੰ ਰੈਗੂਲਰ ਕਰਨ ਸਬੰਧੀ ਅਗਲੇਰੀ ਕਾਰਵਾਈ ਕਰਦੇ ਸਮੇਂ ਪੰਜਾਬ ਸਰਕਾਰ, ਸਬੰਧਤ ਯੂਨੀਵਰਸਿਟੀ, ਯੂ.ਜੀ.ਸੀ. ਅਤੇ ਗ੍ਰਾਂਟ ਇੰਨ ਏਡ ਸਕੀਮ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਪਾਬੰਦ ਹੋਣਗੀਆਂ।

ਕ੍ਰਿਸ਼ਨ ਕੁਮਾਰ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 16 ਮਾਰਚ, 2022

ਉਚੇਰੀ ਸਿੱਖਿਆ ਵਿਭਾਗ।

2931/9-2023/Pb. Govt. Press, S.A.S. Nagar

( 839 )
Cite this issue. Punjab Gazette, Government of Punjab, 29 September 2023. Indian Gazettes, https://egazette.servantsofknowledge.in/details/in.gazette.punjabdsa.2023-09-29.62419/. Archive identifier in.gazette.punjabdsa.2023-09-29.62419.