Servants of Knowledge
Punjab Gazette · Government of Punjab

ਪੁਰਾਣੀ ਪੈਨਸ਼ਨ ਸਕੀਮ ਸੰਬੰਧੀ

Published 06 October 2023

Department
General Administration Department
Type
Ordinary
Notification no.
1/196/2022-1ਕੇਬ/4254
Gazetteid
CHD/0092/2021-23
Identifier
in.gazette.punjabdsa.2023-10-06.62717
Languages
English, Punjabi
846 PUNJAB GOVT. GAZ., OCTOBER 6, 2023 (ASVN 14, 1945 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 40] CHANDIGARH, FRIDAY, OCTOBER 6, 2023 (ASVINA 14, 1945 SAKA)

CONTENTS

Pages

PART I—Punjab Government Notifications and Orders

.. 847-877 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 427-433 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. c Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. 1239 Ditto PART IV—Correction slips, Republications and Replacements .. NilPART I] PUNJAB GOVT. GAZ., OCTOBER 6, 2023 (ASVN 14, 1945 SAKA) 847

Published by Authority

No. 40] CHANDIGARH, FRIDAY, OCTOBER 6, 2023 (ASVINA 14, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਮ ਰਾਜ ਪ੍ਰਬੰਧ ਵਿਭਾਗ

(ਮੰਤਰੀ ਮੰਡਲ ਮਾਮਲੇ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 5 ਅਕਤੂਬਰ, 2023

ਨੰ: 1/196/2022-1ਕੈਬ/4254.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ-ਪੂਰਵਕ ਪੁੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਵਿੱਤ ਵਿਭਾਗ ਦੀ ਨੋਟੀਫਿਕੇਸ਼ਨ ਨੰ: 02/01/2022-2ਵਿਪਪਤ/09 ਮਿਤੀ 27.01.2023 ਰਾਹੀਂ ਗਠਿਤ ਅਧਿਕਾਰੀਆਂ ਦੀ ਕਮੇਟੀ ਦੀਆਂ ਸ਼ਿਫਾਰਸ਼ਾਂ ਨੂੰ ਵਿਚਾਰਨ ਲਈ ਗਠਿਤ ਕੀਤੀ ਗਈ ਕੈਬਨਿਟ ਸਬ-ਕਮੇਟੀ ਨੋਟੀਫਿਕੇਸ਼ਨ ਨੰ:

1/196/2022-1ਕੈਬ/1424, ਮਿਤੀ 13.03.2023 ਵਿੱਚ ਅੰਸ਼ਿਕ ਸੋਧ ਕਰਨ ਦੀ ਪ੍ਰਵਾਨਗੀ ਦਿੰਦੇ ਹਨ। ਇਸ ਕੈਬਨਿਟ ਸਬ-ਕਮੇਟੀ ਦੇ ਮੈਂਬਰ ਹੇਠ ਅਨੁੁਸਾਰ ਹਨ:-

1. ਸ਼੍ਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਚੇਅਰਮੈਨ

2. ਸ਼੍ਰੀ ਅਮਨ ਅਰੋੜਾ, ਕੈਬਨਿਟ ਮੰਤਰੀ

3. ਸ਼੍ਰੀ ਗੁੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ

4. ਸ਼੍ਰੀ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ

2. ਇਸ ਕੈਬਨਿਟ ਸਬ-ਕਮੇਟੀ ਨੂੰ ਸਕੱਤਰੇਤ ਇਮਦਾਦ ਵਿੱਤ ਵਿਭਾਗ ਵੱਲੋਂ ਦਿੱਤੀ ਜਾਵੇਗੀ।

ਅਨੁੁਰਾਗ ਵਰਮਾ

ਚੰਡੀਗੜ੍ਹ

ਮਿਤੀ 5 ਅਕਤੂਬਰ, 2023

ਮ~ੁਖ ਸਕੱਤਰ, ਪੰਜਾਬ ਸਰਕਾਰ

2936/10-2023/Pb. Govt. Press, S.A.S. Nagar

( 847 )
Cite this issue. Punjab Gazette, Government of Punjab, 06 October 2023. Indian Gazettes, https://egazette.servantsofknowledge.in/details/in.gazette.punjabdsa.2023-10-06.62717/. Archive identifier in.gazette.punjabdsa.2023-10-06.62717.