Servants of Knowledge
Punjab Gazette · Government of Punjab

9/1/2021/2-ਗ3/4038

Published 06 October 2023

Department
Home Affairs and Justice
Type
Ordinary
Notification no.
9/1/2021/2-ਗ3/4038
Gazetteid
CHD/0092/2021-23
Identifier
in.gazette.punjabdsa.2023-10-06.62719
Languages
English, Punjabi

click here for IIIF manifest

854 PUNJAB GOVT. GAZ., OCTOBER 6, 2023 (ASVN 14, 1945 SAKA) PART I]

Published by Authority

No. 40] CHANDIGARH, FRIDAY, OCTOBER 6, 2023 (ASVINA 14, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ 3-ਸ਼ਾਖਾ)

ਹੁਕਮ

ਮਿਤੀ 29 ਜੁਲਾਈ, 2022

ਪਿੱ:ਅੰ:ਨੰ: 9/1/2021-2ਗ3/4038.-ਸ਼੍ਰੀ ਕ੍ਰਿਸ਼ਨ ਕੁਮਾਰ, ਪੀ.ਪੀ.ਐੱਸ. ਨੰ: 64/ਬੀ.ਆਰ. ਪੁੱਤਰ ਸ਼੍ਰੀ ਨੇਕੀ ਰਾਮ ਉਪ ਕਪਤਾਨ ਪੁਲਿਸ, ਡਿਟੈਕਟਿਵ ਮਾਨਸਾ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.07.2022 (ਬ.ਦ.) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ ਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੂਟੀ/ਲੀਵ ਇੰਨਕੈਸ਼ਮੈਂਟ/ ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 22 ਜੁਲਾਈ, 2022 ਗ੍ਰਹਿ ਮਾਮਲੇ ਤੇ ਨਿਆਂ ਵਿਭਾਗ

2936/10-2023/Pb. Govt. Press, S.A.S. Nagar

( 854 )
Cite this issue. Punjab Gazette, Government of Punjab, 06 October 2023. Indian Gazettes, https://egazette.servantsofknowledge.in/details/in.gazette.punjabdsa.2023-10-06.62719/. Archive identifier in.gazette.punjabdsa.2023-10-06.62719.