Published by Authority
No. 40] CHANDIGARH, FRIDAY, OCTOBER 6, 2023 (ASVINA 14, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਮੰਤਰੀ ਮੰਡਲ ਮਾਮਲੇ ਸ਼ਾਖਾ)
ਕੋਰੀਜੰਡਮ
ਮਿਤੀ 29 ਅਗਸਤ, 2023
ਨੰ: 1/217/2022-3ਕੈਬ/4067.-ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੰ: 1/217/2022-3ਕੈਬ/1906-1913 ਮਿਤੀ 20.04.2023 ਰਾਹੀਂ ਗਠਿਤ ਕੀਤੀ ਸਬ-ਕਮੇਟੀ ਨੂੰ "ਸਕੱਤਰੇਤ ਸਹਾਇਤਾ ਲਈ ਅਜੰਡਾ ਬਨਾਉਣਾ ਅਤੇ ਮੀਟਿੰਗ ਦੀ ਕਾਰਵਾਈ ਦਾ ਕੰਮ ਸਬੰਧਤ ਪ੍ਰਬੰਧਕੀ ਵਿਭਾਗ ਵੱਲੋਂ ਅਤੇ ਸਬ-ਕਮੇਟੀ ਦੀ ਕਾਰਵਾਈ ਚਲਾਉਣ ਲਈ ਕੋਆਰਡੀਨੇਸ਼ਨ ਬਰਾਂਚ ਵੱਲੋਂ ਕੇਵਲ ਕੋਆਰਡੀਨੇਸ਼ਨ ਦਾ ਕੰਮ ਕਰਨਾ" ਪੜ੍ਹਿਆ ਜਾਵੇ।
ਸਕੱਤਰ, ਪੰਜਾਬ ਸਰਕਾਰ
ਚੰਡੀਗੜ੍ਹ
ਮਿਤੀ 25 ਅਗਸਤ, 2023 ਆਮ ਰਾਜ ਪ੍ਰਬੰਧ ਵਿਭਾਗ