Published by Authority
No. 40] CHANDIGARH, FRIDAY, OCTOBER 6, 2023 (ASVINA 14, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਕਿਰਤ ਵਿਭਾਗ
(ਕਿਰਤ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 13 ਅਕਤੂਬਰ, 2022
ਨੰ: 26.05.2018-5ਕਿ/ 320.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਕਿਰਤ ਵਿਭਾਗ ਦੇ ਕੰਮ ਨੂੰ ਸੁੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਦੇ ਪੁੁਨਰਗਠਨ ਕਰਨ ਦੀ ਪ੍ਰਵਾਨਗੀ ਪ੍ਰਾਪਤ ਕਰਨ ਲਈ ਮੰਤਰੀ ਪ੍ਰੀਸ਼ਦ ਦੀ ਮਿਤੀ 30.12.2020 ਨੂੰ ਹੋਈ ਮੀਟਿੰਗ ਵਿੱਚ ਮੈਮੋਰੰਡਮ ਪੇਸ਼ ਕੀਤਾ ਗਿਆ ਸੀ। ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਵੱਲੋਂ ਅੰ:ਵਿ:ਪੱ:ਨੰ: 1/246/2020-1ਕੈਬਨਿਟ/9887 ਮਿਤੀ 31.12.2020 ਰਾਹੀਂ ਇਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਮੈਮੋਰੰਡਮ ਤੇ ਮੰਤਰੀ ਪ੍ਰੀਸ਼ਦ ਵੱਲੋਂ ਵਿਚਾਰ-ਵਟਾਂਦਰੇ ਉਪਰੰਤ ਹੇਠ ਲਿਖੇ ਅਨੁੁਸਾਰ ਫੈਸਲਾ ਲਿਆ ਗਿਆ ਹੈ:-
" ਕਿਰਤ ਵਿਭਾਗ ਦੇ ਯਾਦ ਪੱਤਰ ਮਿਤੀ 28 ਦਸੰਬਰ, 2020 ਤੇ ਵਿਚਾਰ ਵਟਾਂਦਰੇ ਉਪਰੰਤ ਇਸ ਪੈਰ੍ਹਾ-2.0 ਵਿੱਚ ਦਰਜ ਤਜਵੀਜ ਮੰਨਜੂਰ ਕੀਤੀ ਗਈ। ਇਸ ਉਪਰੰਤ ਜੇਕਰ ਕਿਸੇ ਮਾਮੂਲੀ ਸੋਧ ਦੀ ਲੋੜ ਪੈਂਦੀ ਹੈ ਜਾਂ ਤਜਵੀਜ਼ ਨੂੰ ਲਾਗੂ ਕਰਨ ਲਈ ਕਿਸੇ ਰੂਲ ਵਿਚ ਸੋਧ ਦੀ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਉਸ ਸਬੰਧੀ ਸੰਪੂਰਨ ਅਧਿਕਾਰ ਮੁੱਖ ਮੰਤਰੀ ਜੀ ਨੂੰ ਸੋਂਪੇ ਗਏ।"
2. ਮੰਤਰੀ ਪ੍ਰੀਸ਼ਦ ਵੱਲੋਂ ਮਿਤੀ 31.12.2020 ਰਾਹੀਂ ਮਿਲੀ ਪ੍ਰਵਾਨਗੀ ਅਨੁੁਸਾਰ ਇਸ ਵਿਭਾਗ ਦੀਆਂ ਕ~ੁਲ ਮੰਨਜੂਰਸੁੁਦਾ ਅਸਾਮੀਆਂ ਵਿੱਚੋਂ ਸਰੰਡਰ ਕੀਤੀਆਂ ਅਸਾਮੀਆਂ ਅਤੇ ਨਵੀਆਂ ਰਚੀਆਂ ਅਸਾਮੀਆਂ, Dying Cadre ਅਸਾਮੀਆਂ ਅਤੇ ਪੁੁਨਰਗਠਿਤ ਆਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁੁਸਾਰ ਹੈ:-
(i) ਸਰੰਡਰ ਕੀਤੀਆਂ ਆਸਾਮੀਆਂ ਦੀ ਗਿਣਤੀ ਨਿਮਨ ਅਨੁੁਸਾਰ ਹੈ:-
Sr. Name of the Post to be surrendered/ Pay scales as per Group No. of No. abolished
5th Pay commission Posts 1. Presiding Officer
57700-70290 A 1 2. Assistant Director of Factories (Medical) 15600-39100+5400 A 3 3. Private Secretary
15600-39100+5400 A 1
( 869 )870 PUNJAB GOVT. GAZ., OCTOBER 6, 2023 (ASVN 14, 1945 SAKA) PART I]
4. Resident Supervisor 10300-34800+4400 B 1
5. Scrutiny Inspector 10300-34800+3800 B 1
6. Field Investigator 10300-34800+3800 B 2
7. Labour Inspector Grade-2/ Labour 5910-20200+2800 C 35
Enforcement Officer-2
8. Instructress 5910-20200+2400 C 23
9. Computer 5910-20200+1900 C 4
10. Driver 10300-34800+3000 C 3
11. Cinema Operator 10300-34800+3200 C 1
12. Peon/ Peon-cum-Watchman/ Sweeper/ 4900-10680+1650 D 129
Organizer/ Restorer
TOTAL 204
(ii) ਨਵੀਆਂ ਰਚੀਆਂ ਆਸਾਮੀਆਂ ਦੀ ਗਿਣਤੀ ਦਾ ਵੇਰਵਾ ਨਿਮਨ ਅਨੁਸਾਰ ਹੈ:-
Sr Name of the Post to Pay Scales as per Group No. of Posts Remarks
No. be created Centre Govt. 7th
CPC
1 System Manager Level-11 Pay 67700/- A 1 -
2 Asstt. Controller (F&A) Level-10 Pay 56100/- A 1 On Deputation
from
Department
of Finance
3 Asst Manager IT Level-8 Pay 47600/- B 1 -
4 Section Officer Level-8 Pay 47600/- B 1 On Deputation
from
Department
of Finance
5 Labour Inspector Level-6 Pay 35400/- C 54 -
Grade-1
6 Clerk (IT) Level-5 Pay 29200/- C 9 -
7 Clerk (Legal) Level-5 Pay 29200/- C 1 -
TOTAL 68
(iii) ਕਿਰਤ ਵਿਭਾਗ ਦੀਆਂ Dying Cadre ਘੋਸ਼ਿਤ ਆਸਾਮੀਆਂ ਦਾ ਵੇਰਵਾ ਨਿਮਨ ਅਨੁਸਾਰ ਹੈ:-
Sr. No. Name of Post
No. Of Post PART I] PUNJAB GOVT. GAZ., OCTOBER 6, 2023 (ASVN 14, 1945 SAKA) 871
(iv) ਹੁਣ ਪੁਨਰਗਠਨ ਹੋਣ ਉਪਰੰਤ ਮੌਜੂਦਾ ਆਸਾਮੀਆਂ ਦੀ ਪ੍ਰਵਾਨਤ ਗਿਣਤੀ ਨਿਮਨ ਅਨੁਸਾਰ ਹੈ:- Sr. Name of the post Sanctioned No. Posts 1. Labour Commissioner (Group-A) 1 2. Presiding Officer (Group-A) 6 3. Additional Director of Factories (Group-A) 1 4. Joint Director of Factories (Group-A) 3 5. Deputy Director of Factories (Group-A) 12 6. Assistant Director of Factories (Group-A) 12 7. System Manager (Group-A) 1 8. Additional Labour Commissioner (Group-A) 1 9. Deputy Labour Commissioner (Group-A) 1 10. Assistant Labour Commissioner (Group-A) 13 11. Deputy Controller ( F & A) (Group-A) 1 12. Asst Controller (F&A) 1 13. Superintendent Grade-1 (Group-A) 1 14. Tehsildar Recovery (Group-A) 1 15. Labour-cum-Conciliation Officer (Group-B) 13 16. Statistical Officer (Group-B) 1 17. Superintendent Grade-2 (Group-B) 17 18. Legal Assistant (Group-B) 1 19. Asstt. Manager IT 1 20. Section Officer 1 21. Field Investigator (Group-B) 4 22. Senior Assistant (Group-B) 36 23. Senior Scale Stenographer (Group-B) 16 24. Executive Assistant (group-B) 6 25. Labour Inspector/Labour Enforcement Officer, Grade-1 (Group-C) 95 26. Clerk (IT) 9 27. Clerk (Legal) 1 28. Statistical Assistant (Group-C) 1 29. Junior Scale Stenographer (Group-C) 1 30. Steno typist (Group-C) 39872 PUNJAB GOVT. GAZ., OCTOBER 6, 2023 (ASVN 14, 1945 SAKA) PART I]
33. Senior Laboratory Assistant (Group-C) 1 34. Laboratory Assistant (Group-C) 3 35. Clerk/Sr. Clerk/ Junior Assistant (Group-C) 160 36. Junior Executive Assistant (Group-C) 11 37. Translator (group-C) 6 38. Duplicating Machine Operator (Group-D) 1 39. Head Peon (Group-D) 1 40. Daftri (Group-D) 1 41. Messenger (Group-D) 1 42. Sweeper (Group-D) 1 43. Chowkidar (Group-D) 1 44. Peon/ Peon-cum-Chowkidar/Organizer (Group-D) 66 45. User (Group-D) 6 46. Sweeper (Group-D) 6
Total
567
3. ਮੰਤਰੀ ਪ੍ਰੀਸ਼ਦ ਵੱਲੋਂ ਮਿਲੀ ਪ੍ਰਵਾਨਗੀ ਦੇ ਸਨਮ~ੁਖ ਵਿਭਾਗ ਦੀਆਂ ਗਰੁੱਪ "ਡੀ" ਦੀਆਂ ਸਾਰੀਆਂ ਖਾਲੀ ਆਸਾਮੀਆਂ ਨੂੰ ਖਤਮ ਕਰਨ, ਪਹਿਲਾਂ ਤੋਂ ਭਰੀਆਂ ਹੋਈਆਂ ਅਸਾਮੀਆਂ ਨੂੰ Dying Cadre ਘੋਸ਼ਿਤ ਕਰਨ ਅਤੇ ਭਵਿੱਖ ਵਿਚ ਵਿਭਾਗ ਦੀ ਜਰੂਰਤ ਮੁੁਤਾਬਿਕ, ਵਿੱਤ ਵਿਭਾਗ ਦੇ ਐਲੋਕੇਟਿਡ ਬਜਟ ਅਨੁੁਸਾਰ ਪ੍ਰੋਫੈਸ਼ਨਲ ਸਰਵਿਸਿਜ਼ ਹੈਡ ਵਿਚੋਂ ਆਉਟਸੋਰਸ ਸੇਵਾਵਾਂ ਲੈਣ ਦੀ ਪ੍ਰਵਾਨਗੀ ਦਾ ਫੈਸਲਾ ਲਿਆ ਗਿਆ ਸੀ।
4. ਇਸ ਉਪਰੰਤ ਮੰਤਰੀ ਪ੍ਰੀਸ਼ਦ ਦੀ ਮਿਤੀ 18.10.2021 ਨੂੰ ਹੋਈ ਮੀਟਿੰਗ ਵਿੱਚ ਗਰੁੱਪ-ਡੀ ਕਰਮਚਾਰੀਆਂ ਦੀ ਸਾਰੇ ਵਿਭਾਗਾਂ ਵਿੱਚ ਨਿਯਮਤ ਤੌਰ ਤੇ ਭਰਤੀ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਬੰਧੀ ਪ੍ਰਸੋਨਲ ਵਿਭਾਗ ਵੱਲੋਂ ਮੰਤਰੀ ਮੰਡਲ ਦੀ ਮਿਤੀ 18.10.2021 ਨੂੰ ਹੋਈ ਮੀਟਿੰਗ ਦੇ ਫੈਸਲੇ ਨੂੰ ਪੱ:ਨੰ: PERS-PP4/45/2021-1PP4/1000 ਮਿਤੀ 25.10.2021 ਰਾਹੀਂ ਹੇਠ ਦਰਸਾਏ ਫੈਸਲੇ ਸਬੰਧੀ ਸੂਚਿਤ ਕੀਤਾ ਗਿਆ:-
"ਮੰਤਰੀ ਪ੍ਰੀਸ਼ਦ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਪੁੁਨਰਗਠਨ ਵੇਲੇ ਗਰੁੱਪ-ਡੀ ਕਰਮਚਾਰੀਆਂ ਨੂੰ ਆਉਟਸੋਰਸ ਤੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਕ~ੁਝ ਵਿਭਾਗਾਂ ਵਿੱਚ ਇਸ ਸਬੰਧੀ ਫੈਸਲਾ ਅਜੇ ਲੰਬਿਤ ਸੀ। ਇਸ ਸਾਰੇ ਮਾਮਲੇ ਤੇ ਨਜਰਸਾਨੀ ਕਰਦੇ ਹੋਏ ਮੁੁੜ ਫੈਸਲਾ ਕੀਤਾ ਗਿਆ ਕਿ ਗਰੁੱਪ-ਡੀ ਕਰਮਚਾਰੀਆਂ ਦੀ ਅੱਗੇ ਤੋਂ ਸਾਰੇ ਵਿਭਾਗਾਂ ਵਿੱਚ ਨਿਯਮਤ ਤੌਰ ਤੇ ਭਰਤੀ ਕੀਤੀ ਜਾਵੇਗੀ।"
ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ ਮਿਤੀ 10 ਅਕਤੂਬਰ, 2022
ਕਿਰਤ ਵਿਭਾਗ।