Servants of Knowledge
Punjab Gazette · Government of Punjab

Regarding Pay Scale

Published 10 October 2023

Department
Personnel
Type
Extra Ordinary
Notification no.
656564
Gazetteid
CHD/0092/2021-23
Identifier
in.gazette.punjabdsa.2023-10-10.62497
Languages
English, Punjabi

click here for IIIF manifest

4272
PUNJAB GOVT. GAZ. (EXTRA), OCTOBER 10, 2023 (ASVN 18, 1945 SAKA)

EXTRAORDINARY

Published by Authority

CHANDIGARH, TUESDAY, OCTOBER 10, 2023 (ASVINA 18, 1945 SAKA)

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪ੍ਰਸੋਨਲ ਪਾਲਿਸੀ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 26 ਸਤੰਬਰ, 2023

ਨੰਬਰ: I/656564/2023.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਹੇਠ ਦਰਸਾਈ ਅਸਾਮੀ ਨੂੰ ਪੰਜਵੇਂ ਤਨਖਾਹ ਕਮਿਸ਼ਨ ਅਨੁੁਸਾਰ ਮਿਤੀ: 01.01.2006 ਤੋਂ ਕਾਲਮ ਨੰ: 3 ਅਨੁੁਸਾਰ ਦਿੱਤੇ ਤਨਖਾਹ ਸਕੇਲ ਅਤੇ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਪੈਟਰਨ ਨੂੰ ਅਧਾਰ ਮੰਨ ਕੇ ਵਿੱਤ ਵਿਭਾਗ ਵੱਲੋਂ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ, ਮੁੁਤਾਬਕ, ਇਸ ਅਸਾਮੀ ਨੂੰ ਟੇਬਲ ਦੇ ਕਾਲਮ ਨੰ: 4 ਵਿੱਚ ਦਰਜ 7 CPC ਪੈਟਰਨ ਤੇ ਤਨਖਾਹ ਸਕੇਲ/ਪੇਅ ਮੈੈਟ੍ਰਿਕਸ ਦੇਣ ਸਬੰਧੀ ਪ੍ਰਵਾਨਗੀ ਦਿੰਦੇ ਹਨ:-

Sr. No. Name of Post Scales as per 5th Pay Commission Minimum Pay Admissible w.e.f. 01-01-2006

1. 2. 3.

4.

1. System Analyst 15600-39100+5700 GP Rs. 47,600/- (Level -8)

2. ਉਪਰੋਕਤ ਤੋਂ ਇਲਾਵਾ ਹੇਠ ਲਿਖੀਆਂ ਸ਼ਰਤਾਂ ਵੀ ਲਾਗੂ ਹੋਣਗੀਆਂ:-

i. ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 7/204/2012-4ਐਫ.ਪੀ.1/60 ਮਿਤੀ: 15.01.2015 ਅਤੇ ਹਦਾਇਤਾਂ ਨੰ: 7/204/ 2012-4ਐਫ.ਪੀ.1/853793/1 ਮਿਤੀ: 04.10.2016 ਇੰਨ-ਬਿੰਨ ਲਾਗੂ ਰਹਿਣਗੀਆਂ।

ii. ਮ~ੁਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮ~ੁਖ ਮਿਲਣ ਵਾਲੇ ਭੱਤਿਆਂ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਨੰ: FD-FP-10PYSC/9/2023-3FP1/166-171 ਮਿਤੀ 27.06.2023 ਲਾਗੂ ਹੋਵੇਗਾ।

iii. ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸਨਮ~ੁਖ ਵਿੱਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੰ: 09/01/2021-5ਐਫ.ਪੀ.1/671 ਮਿਤੀ: 05-07-2021 ਇਸ ਪੇਅ ਮੈਟ੍ਰਿਕਸ ਤੇ ਲਾਗੂ ਨਹੀਂ ਹੋਵੇਗੀ ਭਾਵ ਇਸ ਪੇਅ ਮੈਟ੍ਰਿਕਸ ਵਿੱਚ ਇਸ ਨੋਟੀਫਿਕੇਸ਼ਨ ਦੇ ਸਨਮ~ੁਖ ਮੁੁੜ ਕੋਈ ਰੀਵਿਜ਼ਨ ਨਹੀਂ ਕੀਤੀ ਜਾਵੇਗੀ।

iv. ਇਹ Pay Matrix ਕੇਵਲ Prospective Recruitment, ਜੋ ਕਿ ਵਿੱਤ ਵਿਭਾਗ ਦੀਆਂ ਹਦਾਇਤਾਂ ਪੱਤਰ ਨੰ: 7/42/ 2020-5ਐਫ.ਪੀ.1/741-746 ਮਿਤੀ: 17.07.2020 ਦੇ ਸਨਮ~ੁਖ ਕੀਤੀ ਜਾਣੀ ਹੈ, ਲਈ ਲਾਗੂ ਹੋਣਗੇ। ( 4272 ) PUNJAB GOVT. GAZ. (EXTRA), OCTOBER 10, 2023 (ASVN 18, 1945 SAKA) 4273

3. ਇਹ ਪੱਤਰ ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਦੇ ਪੱਤਰ ਨੰ: FD-FP-10MISC/156/2022- 4FP1/I/606784/2023 ਮਿਤੀ: 27.07.2023 ਰਾਹੀਂ ਪ੍ਰਾਪਤ ਸਲਾਹ ਦੇ ਸਨਮ~ੁਖ ਜਾਰੀ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ

ਸ਼ਰੂਤੀ ਸਿੰਘ, ਆਈ.ਏ.ਐਸ.

ਮਿਤੀ 26 ਸਤੰਬਰ, 2023

ਸਕੱਤਰ, ਪ੍ਰਸੋਨਲ ਵਿਭਾਗ

2941/10-2023/Pb. Govt. Press, S.A.S. Nagar

Cite this issue. Punjab Gazette, Government of Punjab, 10 October 2023. Indian Gazettes, https://egazette.servantsofknowledge.in/details/in.gazette.punjabdsa.2023-10-10.62497/. Archive identifier in.gazette.punjabdsa.2023-10-10.62497.