| 4311 | ||
| PUNJAB GOVT. GAZ. (EXTRA), OCTOBER 16, 2023 (ASVN 24, 1945 SAKA) | ||
EXTRAORDINARY
Published by Authority
CHANDIGARH, MONDAY, OCTOBER 16, 2023 (ASVINA 24, 1945 SAKA)
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 13 ਅਕਤੂਬਰ, 2023
ਨੰਬਰ: I/662570/2023.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀਆਂ ਹੇਠ ਦਰਸਾਈਆਂ ਅਸਾਮੀਆਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਅਨੁੁਸਾਰ ਮਿਤੀ: 01.01.2006 ਤੋਂ ਕਾਲਮ ਨੰ: 3 ਅਨੁੁਸਾਰ ਦਿੱਤੇ ਤਨਖਾਹ ਸਕੇਲ ਅਤੇ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਪੈਟਰਨ ਨੂੰ ਅਧਾਰ ਮੰਨ ਕੇ ਵਿੱਤ ਵਿਭਾਗ ਵੱਲੋਂ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ ਮੁੁਤਾਬਕ, ਇਸ ਅਸਾਮੀ ਨੂੰ ਟੇਬਲ ਦੇ ਕਾਲਮ ਨੰ: 4 ਵਿੱਚ ਦਰਜ 7 CPC ਪੈਟਰਨ ਤੇ ਤਨਖਾਹ ਸਕੇਲ/ਪੇਅ ਮੈਟ੍ਰਿਕਸ ਦੇਣ ਸਬੰਧੀ ਪ੍ਰਵਾਨਗੀ ਦਿੰਦੇ ਹਨ:-
Sr. Name of Post Scales as per 5th Pay Commission Minimum Pay Admissible
No. w.e.f. 01-01-2006
1. 2. 3.
4.
1. Accountant 10300-34800+4200 GP Rs. 35,400/- (Level-6)
2. Legal Assistant 10300-34800+4200 GP Rs. 35,400/- (Level-6)
3. Network Engineer 10300-34800+3800 GP Rs. 35,400/- (Level-6)
4. Database Administrator 10300-34800+3800 GP Rs. 35,400/- (Level-6)
5. Programmer 10300-34800+3800 GP Rs. 35,400/- (Level-6)
6. Senior Assistant 10300-34800+3800 GP Rs. 35,400/- (Level-6)
7. Sr. Scale Stenographer 10300-34800+3800 GP Rs. 35,400/- (Level-6)
2. ਉਪਰੋਕਤ ਤੋਂ ਇਲਾਵਾ ਹੇਠ ਲਿਖੀਆਂ ਸ਼ਰਤਾਂ ਵੀ ਲਾਗੂ ਹੋਣਗੀਆਂ:
i. ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 7/204/2012-4ਐਫ.ਪੀ.1/60 ਮਿਤੀ: 15.01.2015 ਅਤੇ ਹਦਾਇਤਾਂ ਨੰ:
7/204/2012-4ਐਫ.ਪੀ.1/853793/1 ਮਿਤੀ: 04.10.2016 ਇੰਨ-ਬਿੰਨ ਲਾਗੂ ਰਹਿਣਗੀਆਂ।
4312 PUNJAB GOVT. GAZ. (EXTRA), OCTOBER 16, 2023 (ASVN 24, 1945 SAKA)ਨੰ: FD-FP-10PYSC/9/2023-3FP1/166-171 ਮਿਤੀ 27.06.2023 ਲਾਗੂ ਹੋਵੇਗਾ।
iii. ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਸਨਮ~ੁਖ ਵਿੱਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੰ: 09/01/2021-5ਐਫ.ਪੀ.1/671 ਮਿਤੀ: 05-07-2021 ਇਸ ਪੇਅ ਮੈਟ੍ਰਿਕਸ ਤੇ ਲਾਗੂ ਨਹੀਂ ਹੋਵੇਗੀ ਭਾਵ ਇਸ ਪੇਅ ਮੈਟ੍ਰਿਕਸ ਵਿੱਚ ਇਸ ਨੋਟੀਫਿਕੇਸ਼ਨ ਦੇ ਸਨਮ~ੁਖ ਮੁੁੜ ਕੋਈ ਰੀਵਿਜ਼ਨ ਨਹੀਂ ਕੀਤੀ ਜਾਵੇਗੀ।
iv. ਇਹ Pay Matrix ਕੇਵਲ Prospective Recruitment, ਜੋ ਕਿ ਵਿੱਤ ਵਿਭਾਗ ਦੀਆਂ ਹਦਾਇਤਾਂ ਪੱਤਰ ਨੰ:
7/42/2020-5ਐਫ.ਪੀ.1/741-746 ਮਿਤੀ: 17.07.2020 ਦੇ ਸਨਮ~ੁਖ ਕੀਤੀ ਜਾਣੀ ਹੈ, ਲਈ ਲਾਗੂ ਹੋਣਗੇ।
3. ਇਹ ਪੱਤਰ ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਦੇ ਪੱਤਰ ਨੰ: FD-FP-10PYSC/10/ 2022-4FP1/I/640711/2023 ਮਿਤੀ: 13.09.2023 ਰਾਹੀਂ ਪ੍ਰਾਪਤ ਸਲਾਹ ਦੇ ਸਨਮ~ੁਖ ਜਾਰੀ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ
ਸ਼ਰੂਤੀ ਸਿੰਘ, ਆਈ.ਏ.ਐਸ.
ਮਿਤੀ 10 ਅਕਤੂਬਰ, 2023
ਸਕੱਤਰ, ਪ੍ਰਸੋਨਲ ਵਿਭਾਗ