EXTRAORDINARY
Published by Authority
CHANDIGARH, TUESDAY, OCTOBER 17, 2023 (ASVINA 25, 1945 SAKA)
ਪੰਜਾਬ ਸਰਕਾਰ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ
(ਡਿਸਏਬਿਲਟੀ ਸੈਲ)
(ਈ.ਮੇਲ: [email protected])
ਅਧਿਸੂਚਨਾ
ਮਿਤੀ 11 ਅਕਤੂਬਰ, 2023
ਨੰ: SSWCD-2/27/2023-2DC/I/662782/2023.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਹੇਠ ਦਰਜ ਪੋਸਟਾਂ ਦੇ
7ਵੇਂ ਕੇਂਦਰੀ ਤਨਖਾਹ ਕਮਿਸ਼ਨ ਅਨੁਸਾਰ ਹੇਠ ਅਨੁਸਾਰ ਤਨਖਾਹ ਸਕੇਲ/ਪੇ ਮੈਟ੍ਰਿਕਸ ਨਿਰਧਾਰਿਤ ਕਰਨ ਦੀ ਮੰਨਜੂਰੀ ਦਿੰਦੇ ਹਨ :-
Sr. Name of Post Pay scale as per 5th Commission Pay Scale as per 7th CPC
No. w.e.f. 1-1-2006 (Minimum Pay Admissible)
1. Manager Braille Press 10300-34800+4400 35400 (Level 6)
2. Programme Producer 10300-34800+4200 35400 (Level 6)
2. ਉਪਰੋਕਤ ਪੋਸਟਾਂ ਦੇ ਦਰਜ ਸਕੇਲਾਂ ਦੇ ਨਾਲ ਹੇਠ ਦਰਜ ਸ਼ਰਤਾਂ ਵੀ ਲਾਗੂ ਹੋਣਗੀਆਂ -
i. ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 7/204/2015-4ਐਫ.ਪੀ1/60, ਮਿਤੀ 15.01.2015 ਅਤੇ ਹਦਾਇਤਾਂ
ਨੰ: 7/204/2015-4 ਐਫ.ਪੀ.1/853793/1, ਮਿਤੀ 04.10.2016 ਇੰਨ-ਬਿੰਨ ਲਾਗੂ ਰਹਿਣਗੀਆਂ।
ii. ਮੁੱਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮੁੱਖ ਮਿਲਣ ਵਾਲੇ ਭੱਤਿਆਂ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ
ਨੰ: FD-FP-10PYSC/9/2023-3-FPI/166-171, ਮਿਤੀ 27.06.2023 ਲਾਗੂ ਹੋਵੇਗਾ।
iii. ਛੇਵੇਂ ਪੰਜਾਬ ਤਨਖਾਹ ਕਮਿਸ਼ਨ ਮੁਤਾਬਿਕ ਪੇਅ ਮੈਟ੍ਰਿਕਸ ਵਿੱਚ ਕੋਈ ਰੀਵਿਜਨ ਨਹੀਂ ਕੀਤੀ ਜਾਵੇਗੀ।
iv. ਇਹ Pay Matrix ਕੇਵਲ Prospective direct Recruitment ਲਈ ਹੀ ਲਾਗੂ ਹੋਵੇਗੀ।
3. ਇਹ ਅਧਿਸੂਚਨਾ ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਵੱਲੋਂ ਪੱਤਰ ਨੰ: FD-FP-10MISC/57/2023-3FP1/1/ 653854/2023, ਮਿਤੀ 03.10.2023 ਰਾਹੀਂ ਪ੍ਰਾਪਤ ਸਲਾਹ ਦੇ ਸਨਮੁੱਖ ਜਾਰੀ ਕੀਤੀ ਜਾਂਦੀ ਹੈ।
ਰਾਜੀ ਪੀ. ਸ਼਼੍ਰੀਵਾਸਤਵਾ, ਆਈ.ਏ.ਐਸ.
ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਸਮਾਜਿਕ ਸੁਰੱਖਿਆ ਮਿਤੀ 11 ਅਕਤੂਬਰ, 2023 ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ।