| 4487 | ||
| PUNJAB GOVT. GAZ. (EXTRA), OCTOBER 18, 2023 (ASVN 26, 1945 SAKA) | ||
EXTRAORDINARY
Published by Authority
CHANDIGARH, WEDNESDAY, OCTOBER 18, 2023 (ASVINA 26, 1945 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 18 ਅਕਤੂਬਰ, 2023
No. WR-IRWR 015/7/2022-IW(2)/367.–ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮ~ੁਖ ਰੱਖਦਿਆਂ ਹੋਇਆਂ ਨਹਿਰਾਂ ਦੀ ਰਿਪੇਅਰ/ਮੁੁਰੰਮਤ ਦੇ ਕੰਮ ਕਰਨ ਲਈ ਹੇਠ ਦਰਸਾਈਆਂ ਨਹਿਰਾਂ ਦੀਆਂ ਉਹਨਾਂ ਦੇ ਸਾਹਮਣੇ ਦਰਸਾਈਆਂ ਮਿਤੀਆਂ (ਦੋਵੇਂ ਦਿਨ ਸਾਮਿਲ) ਤੋਂ ਬੰਦੀ ਹੋਵੇਗੀ:-
ਲੜੀ ਨੰ: ਨਹਿਰਾਂ ਦੇ ਨਾਮ ਸ਼ੁੁਰੂਆਤੀ ਮਿਤੀ ਸਮਾਪਤੀ ਮਿਤੀ ਦਿਨ (ਦੋਵੇਂ ਦਿਨ ਸ਼ਾਮਿਲ) 1. ਸਰਹੰਦ ਫੀਡਰ 18.12.2023 31.01.2024 45 ਦਿਨ 2. 2nd ਪਟਿਆਲਾ ਫੀਡਰ 15.11.2023 07.12.2023 23 ਦਿਨ 3. ਘੱਗਰ ਬਰਾਂਚ 15.11.2023 07.12.2023 23 ਦਿਨ 4. ਕੋਟਲਾ ਬਰਾਂਚ 15.11.2023 05.12.2023 21 ਦਿਨ 5. ਬਠਿੰਡਾ ਬਰਾਂਚ 28.10.2023 17.11.2023 21 ਦਿਨ 6. ਅਬੋਹਰ ਬਰਾਂਚ 18.12.2023 07.01.2024 21 ਦਿਨ 7. ਬਿਸਤ ਦੋਆਬ ਕੈਨਾਲ 15.10.2023 15.11.2023 32 ਦਿਨ 8. ਕਸੂਰ ਬਰਾਂਚ ਲੋਅਰ 15.11.2023 07.12.2023 23 ਦਿਨ 9. ਲਾਹੌਰ ਬਰਾਂਚ 15.11.2023 07.12.2023 23 ਦਿਨ 10. ਸਭਰਾਉ ਬਰਾਂਚ 15.11.2023 07.12.2023 23 ਦਿਨ 11. ਮੈਨ ਬਰਾਂਚ ਲੋਅਰ 15.11.2023 07.12.2023 23 ਦਿਨ
ਕ੍ਰਿਸ਼ਨ ਕੁੁਮਾਰ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, 4488 PUNJAB GOVT. GAZ. (EXTRA), OCTOBER 18, 2023 (ASVN 26, 1945 SAKA)
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 18th October, 2023
No. WR-IRWR 015/7/2022-IW(2)/367.–Under Rule 63 of Rules framed under the Northern India Canal and Drainage Act, 1873 (Act No.VIII of 1873) and subject to weather condition and status of crops, it is hereby notified that the following canals will remain closed for repair/maintenance works from the dates mentioned (both days inclusive) before them:-
Sr.No. Name of Canal Start Date End Date Duration (Both days
inclusive)
1. Sirhind feeder 18.12.2023 31.01.2024 45 days
2. 2nd Patiala Feeder 15.11.2023 07.12.2023 23 days
3. Ghaggar Branch 15.11.2023 07.12.2023 23 days
4. Kotla Branch 15.11.2023 05.12.2023 21 days
5. Bathinda Branch 28.10.2023 17.11.2023 21 days
6. Abohar Branch 18.12.2023 07.01.2024 21 days
7. Bist Doab Canal 15.10.2023 15.11.2023 32 days
8. Kasur Branch Lower 15.11.2023 07.12.2023 23 days
9. Lahore Branch 15.11.2023 07.12.2023 23 days
10. Sabraon Branch 15.11.2023 07.12.2023 23 days
11. Main Branch Lower 15.11.2023 07.12.2023 23 days
KRISHAN KUMAR, IAS
Chandigarh
Principal Secretary to Govt. Punjab, The 17th October, 2023 Department of Water Resources, Chandigarh.