Servants of Knowledge
Punjab Gazette · Government of Punjab

Regarding retirement of Smt Harminder Kaur Bhalla

Published 27 October 2023

Department
Revenue and Rehabilitation
Type
Ordinary
Notification no.
4976
Gazetteid
CHD/0092/2021-23
Identifier
in.gazette.punjabdsa.2023-10-27.62605
Languages
English, Punjabi

click here for IIIF manifest

916 PUNJAB GOVT. GAZ., OCTOBER 27, 2023 (KRTK 5, 1945 SAKA) PART I]

Published by Authority

No. 43] CHANDIGARH, FRIDAY, OCTOBER 27, 2023 (KARTIKA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ

(ਆਰ.ਈ.2 ਸ਼ਾਖਾ)

ਅਧਿਸੂਚਨਾ

ਮਿਤੀ 29 ਅਪ੍ਰੈਲ, 2022

ਨੰ: 9/2/2022-ਮਅ.2(4)/4976.-ਸ਼੍ਰੀਮਤੀ ਹਰਮਿੰਦਰ ਕੌਰ ਭੱਲਾ, ਸੁਪਰਡੰਟ ਗਰੇਡ-1, ਦਫਤਰ ਕਮਿਸ਼ਨਰ, ਰੂਪਨਗਰ ਮੰਡਲ, ਰੂਪਨਗਰ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.04.2022 (ਬ.ਦੁ.) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਹੋਰ ਕੋਈ ਅਨੁੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਹੋਇਆ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਅਨੁਰਾਗ ਅਗਰਵਾਲ

ਚੰਡੀਗੜ੍ਹ

ਵਧੀਕ ਮ~ੁਖ ਸਕੱਤਰ ਅਤੇ ਵਿੱਤੀ ਕਮਿਸ਼ਨਰ, ਮਿਤੀ 27 ਅਪ੍ਰੈਲ, 2022 ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ, ਪੰਜਾਬ।

2952/10-2023/Pb. Govt. Press, S.A.S. Nagar

( 916 )
Cite this issue. Punjab Gazette, Government of Punjab, 27 October 2023. Indian Gazettes, https://egazette.servantsofknowledge.in/details/in.gazette.punjabdsa.2023-10-27.62605/. Archive identifier in.gazette.punjabdsa.2023-10-27.62605.