Servants of Knowledge
Punjab Gazette · Government of Punjab

Regarding retirement of Sh Gurmail Singh

Published 27 October 2023

Department
Excise and Taxation
Type
Ordinary
Notification no.
FCS-ET^1101$5$2020^ne1(1)$3628H
Gazetteid
CHD/0092/2021-23
Identifier
in.gazette.punjabdsa.2023-10-27.62607
Languages
English, Punjabi
914 PUNJAB GOVT. GAZ., OCTOBER 27, 2023 (KRTK 5, 1945 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 43] CHANDIGARH, FRIDAY, OCTOBER 27, 2023 (KARTIKA 5, 1945 SAKA)

CONTENTS

Pages

PART I—Punjab Government Notifications and Orders

.. 915-924 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 455-457 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. Nil Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. Nil Ditto PART IV—Correction slips, Republications and Replacements .. NilPART I] PUNJAB GOVT. GAZ., OCTOBER 27, 2023 (KRTK 5, 1945 SAKA) 915

Published by Authority

No. 43] CHANDIGARH, FRIDAY, OCTOBER 27, 2023 (KARTIKA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 27 ਅਪ੍ਰੈਲ, 2022

ਨੰ: FCS-ET-1101/5/2020-ਅਕ1(1)/3628.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਗੁਰਮੇਲ ਸਿੰਘ, ਸਟੇਟ ਟੈਕਸ ਅਫਸਰ ਦਫਤਰ ਸਹਾਇਕ ਕਮਿਸ਼ਨਰ ਰਾਜ ਕਰ, ਸ੍ਰੀ ਮੁਕਤਸਰ ਸਾਹਿਬ, ਨੂੰ ਸਵੈ-ਇੱਛੁਕ ਰਿਟਾਇਰਮੈਂਟ ਲੈਣ ਸਬੰਧੀ ਦਿੱਤੇ ਨੋਟਿਸ/ਪ੍ਰਤੀ ਬੇਨਤੀ ਮਿਤੀ 02.02.2022 ਅਤੇ ਸਟੇਟ ਕਮਿਸ਼ਨਰ, ਪੰਜਾਬ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਸਨਮੁੱਖ ਉਸ ਨੂੰ ਪੰਜਾਬ ਸਿਵਲ ਸੇਵਾਵਾਂ (ਪ੍ਰੀਮਿਚਿਊਰ ਰਿਟਾਇਰਮੈਂਟ ਰੂਲਜ਼) 1975 ਦੇ ਨਿਯਮ 3 ਵਿੱਚ ਕੀਤੇ ਗਏ ਉਪਬੰਧ ਅਨੁਸਾਰ ਮਿਤੀ 31.05.2022 ਨੂੰ ਬਾਅਦ ਦੁੁਪਹਿਰ ਤੋਂ ਸਵੈ-ਇੱਛੁਕ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ।

2. ਸਵੈ-ਇੱਛੁਕ ਸੇਵਾ ਨਿਵਿਰਤੀ ਉਪਰੰਤ ਜੇਕਰ ਉਸ ਵਿਰੁੱਧ ਕੋਈ ਅਨੁੁਸ਼ਾਸ਼ਨੀ ਕਾਰਵਾਈ ਜਾਂ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਜਿਲਦ-II) ਦੇ ਨਿਯਮ 2.2ਬੀ ਅਧੀਨ ਕਾਰਵਾਈ ਕੀਤੀ ਜਾਵੇਗੀ।

ਕੇ.ਏ.ਪੀ. ਸਿਨਹਾ,

ਵਧੀਕ ਮੁੱਖ ਸਕੱਤਰ (ਕਰ) ਪੰਜਾਬ ਸਰਕਾਰ,

ਆਬਕਾਰੀ ਤੇ ਕਰ ਵਿਭਾਗ।

2952/10-2023/Pb. Govt. Press, S.A.S. Nagar

( 915 )
Cite this issue. Punjab Gazette, Government of Punjab, 27 October 2023. Indian Gazettes, https://egazette.servantsofknowledge.in/details/in.gazette.punjabdsa.2023-10-27.62607/. Archive identifier in.gazette.punjabdsa.2023-10-27.62607.