Servants of Knowledge
Punjab Gazette · Government of Punjab

Regarding retirement of Sh Prem Singh

Published 27 October 2023

Department
Home Affairs and Justice
Type
Ordinary
Notification no.
6299
Gazetteid
CHD/0092/2021-23
Identifier
in.gazette.punjabdsa.2023-10-27.62609
Languages
English, Punjabi

click here for IIIF manifest

PART I] PUNJAB GOVT. GAZ., OCTOBER 27, 2023 (KRTK 5, 1945 SAKA) 919

Published by Authority

No. 43] CHANDIGARH, FRIDAY, OCTOBER 27, 2023 (KARTIKA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

ਗ੍ਰਹਿ-3 ਸ਼ਾਖਾ

ਹੁਕਮ

ਮਿਤੀ 21 ਅਕਤੂਬਰ, 2022

ਪਿੱ: ਅੰ.ਨੰ:9/1/2021-2ਗ3/6299.-ਸ਼੍ਰੀ ਪ੍ਰੇਮ ਸਿੰਘ, ਪੀ.ਪੀ.ਐੱਸ, ਨੰ: 244/ਪੀ.ਆਰ, 74/ ਜੇ.ਆਰ.ਟੀ/20 ਪੁੱਤਰ ਸ਼੍ਰੀ ਕਰਮ ਚੰਦ ਉਪ ਕਪਤਾਨ ਪੁਲਿਸ, ਪੀ.ਬੀ.ਆਈ, ਐਨ.ਡੀ.ਪੀ.ਐਸ-ਕਮ-ਨਾਰਕੋਟਿਕਸ, ਬਟਾਲਾ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.09.2022 (ਬ.ਦ) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰਿਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਹਨਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।

ਅਨੁਰਾਗ ਵਰਮਾ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 12 ਅਕਤੂਬਰ, 2022 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2952/10-2023/Pb. Govt. Press, S.A.S. Nagar

( 919 )
Cite this issue. Punjab Gazette, Government of Punjab, 27 October 2023. Indian Gazettes, https://egazette.servantsofknowledge.in/details/in.gazette.punjabdsa.2023-10-27.62609/. Archive identifier in.gazette.punjabdsa.2023-10-27.62609.