Servants of Knowledge
Punjab Gazette · Government of Punjab

Regarding retirement of Sh Harleen Kumar

Published 27 October 2023

Department
Home Affairs and Justice
Type
Ordinary
Notification no.
6303
Gazetteid
CHD/0092/2021-23
Identifier
in.gazette.punjabdsa.2023-10-27.62610
Languages
English, Punjabi

click here for IIIF manifest

920 PUNJAB GOVT. GAZ., OCTOBER 27, 2023 (KRTK 5, 1945 SAKA) PART I]

Published by Authority

No. 43] CHANDIGARH, FRIDAY, OCTOBER 27, 2023 (KARTIKA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

ਗ੍ਰਹਿ-3 ਸ਼ਾਖਾ

ਹੁਕਮ

ਮਿਤੀ 21 ਅਕਤੂਬਰ, 2022

ਪਿੱ: ਅੰ.ਨੰ:9/1/2021-2ਗ3/6303.-ਸ਼੍ਰੀ ਹਰਲੀਨ ਕੁਮਾਰ, ਪੀ.ਪੀ.ਐੱਸ, ਨੰ: 34/ਇੰਟੈ, 48/ ਐਫ.ਡੀ.ਆਰ ਪੁੱਤਰ ਗਿਆਨ ਚੰਦ ਸਹਾਇਕ ਕਮਿਸ਼ਨਰ ਪੁਲਿਸ, ਸੁਰੱਖਿਆ ਅਤੇ ਲਾਈਸੈਸਿੰਗ, ਜਲੰਧਰ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.09.2022 (ਬ.ਦ) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰਿਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਹਨਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 12 ਅਕਤੂਬਰ, 2022 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2952/10-2023/Pb. Govt. Press, S.A.S. Nagar

( 920 )
Cite this issue. Punjab Gazette, Government of Punjab, 27 October 2023. Indian Gazettes, https://egazette.servantsofknowledge.in/details/in.gazette.punjabdsa.2023-10-27.62610/. Archive identifier in.gazette.punjabdsa.2023-10-27.62610.