Servants of Knowledge
Punjab Gazette · Government of Punjab

Regarding retirement of Sh. Jasdev Singh

Published 27 October 2023

Department
Social Justice Empowerment and Minorities
Type
Ordinary
Notification no.
58
Gazetteid
CHD/0092/2021-23
Identifier
in.gazette.punjabdsa.2023-10-27.62614
Languages
English, Punjabi

click here for IIIF manifest

924 PUNJAB GOVT. GAZ., OCTOBER 27, 2023 (KRTK 5, 1945 SAKA) PART I]

Published by Authority

No. 43] CHANDIGARH, FRIDAY, OCTOBER 27, 2023 (KARTIKA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

(ਭਲਾਈ ਸੈਲ ਨਾਨ ਪਲਾਨ)

ਦਫਤਰੀ ਹੁਕਮ

ਸ਼੍ਰੀ ਜਸਦੇਵ ਸਿੰਘ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਨੂੰ ਪੰਜਾਬ ਸਿਵਲ ਸੇਵਾਵਾਂ, ਜਿਲਦ-1, ਭਾਗ-1 ਦੇ ਨਿਯਮ 3.26 ਦੇ ਅਨੁਸਾਰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.05.2022 (ਬ.ਦ) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਰਿਟਾਇਰਮੈਂਟ ਸਬੰਧੀ ਹੁਕਮਾਂ ਦਾ ਉਸ ਵਿਰੁੱਧ ਚੱਲ ਰਹੇ/ਚੱਲਣ ਵਲੇ ਪ੍ਰਸ਼ਾਸ਼ਨਿਕ/ਰਿਕਵਰੀ ਕੇਸਾਂ ਤੇ ਕੋਈ ਅਸਰ ਨਹੀਂ ਹੋਵੇਗਾ।

ਰਮੇਸ਼ ਕੁਮਾਰ ਗੈਂਟਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 17 ਮਈ, 2022 ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।

2952/10-2023/Pb. Govt. Press, S.A.S. Nagar

( 924 )
Cite this issue. Punjab Gazette, Government of Punjab, 27 October 2023. Indian Gazettes, https://egazette.servantsofknowledge.in/details/in.gazette.punjabdsa.2023-10-27.62614/. Archive identifier in.gazette.punjabdsa.2023-10-27.62614.