Servants of Knowledge
Punjab Gazette · Government of Punjab

Regarding extension in the service

Published 03 November 2023

Department
Home Affairs and Justice
Type
Ordinary
Notification no.
44
Gazetteid
CHD/0092/2021-23
Identifier
in.gazette.punjabdsa.2023-11-03.62597
Languages
English, Punjabi

click here for IIIF manifest

PART I] PUNJAB GOVT. GAZ., NOVEMBER 3, 2023 (KRTK 12, 1945 SAKA) 927

Published by Authority

No. 44] CHANDIGARH, FRIDAY, NOVEMBER 3, 2023 (KARTIKA 12, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਸਿਵਲ ਰੱਖਿਆ ਸ਼ਾਖਾ)

ਦਫਤਰੀ ਹੁਕਮ

ਪ੍ਰਬੰਧਕੀ ਜਰੂਰਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੇ ਹੁਕਮ ਪਿੱਠ ਅੰਕਣ ਨੰਬਰ: 06/32/2003-6ਸਰ(ਪ.ਫ.1)/1206, ਮਿਤੀ 01/11/2022 ਰਾਹੀਂ ਸ਼੍ਰੀ ਐ~ਮ.ਐ~ਫ. ਫਾਰੂਕੀ, ਆਈ.ਪੀ.ਐੱਸ., ਨੂੰ ਵਕਫ ਐਕਟ, 1995 ਦੇ ਸੈਕਸ਼ਨ 99(2) (ਬੀ) ਤਹਿਤ ਬਤੌਰ ਪ੍ਰਸ਼ਾਸ਼ਕ, ਪੰਜਾਬ ਵਕਫ ਬੋਰਡ ਨਿਯੁਕਤ ਕੀਤਾ ਗਿਆ ਸੀ। ਕਾਰਜਕਾਲ ਦੀ ਮਿਆਦ ਖਤਮ ਹੋਣ ਤੇ ਹੁਣ ਇਸ ਅਧਿਕਾਰੀ ਦੇ ਕਾਰਜਕਾਲ ਦੀ ਮਿਆਦ ਵਿੱਚ ਮਿਤੀ 31/12/2023 ਤੱਕ ਦਾ ਵਾਧਾ ਕੀਤਾ ਜਾਂਦਾ ਹੈ।

2. ਇਹ ਹੁਕਮ ਸਮਰੱਥ ਅਥਾਰਟੀ ਦੀ ਪੱਧਰ ਤੇ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਗੁਰਕਿਰਤ ਕਿਰਪਾਲ ਸਿੰਘ

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 10 ਸਤੰਬਰ, 2023 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

2957/10-2023/Pb. Govt. Press, S.A.S. Nagar

( 927 )
Cite this issue. Punjab Gazette, Government of Punjab, 03 November 2023. Indian Gazettes, https://egazette.servantsofknowledge.in/details/in.gazette.punjabdsa.2023-11-03.62597/. Archive identifier in.gazette.punjabdsa.2023-11-03.62597.