Published by Authority
No. 44] CHANDIGARH, FRIDAY, NOVEMBER 3, 2023 (KARTIKA 12, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ
(ਖੇਡਾਂ ਅਤੇ ਯੁਵਕ ਸੇਵਾਵਾਂ ਸ਼ਾਖਾ)
ਅਧਿਸੂਚਨਾ
ਮਿਤੀ 30 ਸਤੰਬਰ, 2022
ਨੰ: SYWD-SPRT08/359/2022-4SS/436315.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਪਰਮਿੰਦਰ ਸਿੰਘ ਗੋਲਡੀ ਪੁੱਤਰ ਸ਼੍ਰੀ ਰਮੇਸ਼ ਸਿੰਘ, ਵਾਸੀ ਮਕਾਨ ਨੰ. 145, ਵਾਰਡ ਨੰ: 6, ਕੁਰਾਲੀ, ਜਿਲ੍ਹਾ ਐਸ.ਏ.ਐਸ. ਨਗਰ ਨੂੰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨਿਯੁਕਤ ਕਰਦੇ ਹਨ।
2. ਇਹ ਨਿਯੁਕਤੀ ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਨੋਟੀਫਿਕੇਸ਼ਨ ਨੰ. 1/5/2015-2SS/865, ਮਿਤੀ 10-08-2021 ਰਾਹੀਂ ਜਾਰੀ ਸ਼ਰਤਾਂ ਅਤੇ ਬਾਨਾ ਤੇ ਅਧਾਰਿਤ ਹੋਵੇਗੀ।
ਚੰਡੀਗੜ੍ਹ
ਰਾਜ ਕਮਲ ਚੌਧਰੀ, ਆਈ.ਏ.ਐਸ.,
ਮਿਤੀ 30 ਸਤੰਬਰ, 2022
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ।