Servants of Knowledge
Punjab Gazette · Government of Punjab

ਅਖ਼ਬਾਰਾਂ ਅਤੇ ਖ਼ਬਰ ਏਜੰਸੀਆਂ ਦੇ ਪ੍ਰਤੀਨਿਧਾਂ ਦੇ ਦਾਖਲੇ ਨੂੰ ਨਿਯਮਿਤ ਕਰਨ ਸਬੰਧੀ ਨਿਯਮਾਂਵਲੀ ਅਧੀਨ ਮਾਨਯੋਗ ਸਪੀਕਰ, ਪ

Published 03 November 2023

Department
Vidhan Sabha
Type
Extra Ordinary
Notification no.
ਨੰ: 01—ਮੁੱ.ਸੂ.ਅ/ਪੀ.ਜੀ/2023/56
Gazetteid
CHD/0092/2024-2026
Identifier
in.gazette.punjabdsa.2023-11-03.86383
Languages
English, Punjabi

click here for IIIF manifest

4564 PUNJAB GOVT. GAZ. (EXTRA), NOVEMBER 3, 2023 (KRTK 12, 1945 SAKA)

EXTRAORDINARY

Published by Authority

CHANDIGARH, FRIDAY, NOVEMBER 3, 2023 (KARTIKA 12, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ

ਨੋਟੀਫਿਕੇਸ਼ਨ

ਮਿਤੀ 3 ਨਵੰਬਰ, 2023

ਨੰ: 01-ਮੁੱ.ਸੂ.ਅ/ਪੀ.ਜੀ/2023/56.-ਅਖ਼ਬਾਰਾਂ ਅਤੇ ਖ਼ਬਰ ਏਜੰਸੀਆਂ ਦੇ ਪ੍ਰਤੀਨਿਧਾਂ ਦੇ ਦਾਖਲੇ ਨੂੰ ਨਿਯਮਿਤ ਕਰਨ ਸਬੰਧੀ ਨਿਯਮਾਂਵਲੀ ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਦੁਆਰਾ ਸ਼੍ਰੀ ਚਰਨਜੀਤ ਭੁੱਲਰ, ਸੀਨੀਅਰ ਸਟਾਫ ਰਿਪੋਰਟਰ ਨੂੰ ਸ਼੍ਰੀ ਦਵਿੰਦਰ ਪਾਲ ਦੀ ਥਾਂ ਤੇ ਪੰਜਾਬੀ ਟ੍ਰਿਬਿਊਨ ਦੇ ਪ੍ਰਤੀਨਿਧੀ ਵਜੋਂ ਪੰਜਾਬ ਵਿਧਾਨ ਸਭਾ ਚੈਂਬਰ ਦੀ ਪੈ੍ਰਸ ਗੈਲਰੀ ਵਿੱਚ ਪੱਕੀ ਸੀਟ ਅਲਾਟ ਕੀਤੀ ਗਈ ਹੈ।

ਰਾਮ ਲੋਕ ਖਟਾਣਾ ਚੰਡੀਗੜ੍ਹ

ਸਕੱਤਰ

ਮਿਤੀ 2 ਨਵੰਬਰ, 2023

ਪੰਜਾਬ ਵਿਧਾਨ ਸਭਾ।

2960/11-2023/Pb. Govt. Press, S.A.S. Nagar( 4564 )

Cite this issue. Punjab Gazette, Government of Punjab, 03 November 2023. Indian Gazettes, https://egazette.servantsofknowledge.in/details/in.gazette.punjabdsa.2023-11-03.86383/. Archive identifier in.gazette.punjabdsa.2023-11-03.86383.