Servants of Knowledge
Punjab Gazette · Government of Punjab

Regarding Sh. Ashok Kumar S/o Sagli Ram R/o Mustafabad, PO Kpurthala

Published 10 November 2023

Department
Labour
Type
Ordinary
Notification no.
LD-Lab0LCT/1/2020-4L/411256
Gazetteid
CHD/0092/2021-23
Identifier
in.gazette.punjabdsa.2023-11-10.62589
Languages
English, Punjabi

click here for IIIF manifest

PART I] PUNJAB GOVT. GAZ., OCTOBER 20, 2023 (ASVN 28, 1945 SAKA) 913

Published by Authority

No. 42] CHANDIGARH, FRIDAY, OCTOBER 20, 2023 (ASVINA 28, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ. ਸ਼ਾਖਾ)

ਅਧਿਸੂਚਨਾ

ਮਿਤੀ 31 ਅਗਸਤ, 2022

File No. PERS-PCSORETR/1/2019-5PCS/I/417675/2022.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3 ਐਫ.ਪੀ.2/237 ਮਿਤੀ 02.03.2020 ਅਨੁਸਾਰ ਪ੍ਰਸੋਨਲ ਵਿਭਾਗ, ਪੰਜਾਬ ਸਰਕਾਰ, ਪੀ.ਸੀ.ਐਸ. (ਕਾ.ਸ.) ਕਾਡਰ ਵਿੱਚ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਹੇਠ ਲਿਖੇ ਅਧਿਕਾਰੀਆਂ ਨੂੰ ਮਿਤੀ 31.08.2022 (ਬਾ.ਦੁ.) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:F

1) ਸ਼਼੍ਰੀ ਹਰਚਰਨ ਸਿੰਘ ਪੀ.ਸੀ.ਐਸ. (ਕਾ.ਸ.)

2) ਸ਼਼੍ਰੀਮਤੀ ਸਵਰਨਜੀਤ ਕੌਰ ਪੀ.ਸੀ.ਐਸ. (ਕਾ.ਸ.)

2. ਉਕਤ ਅਧਿਕਾਰੀਆਂ ਦੀ ਸੇਵਾ ਨਿਵਿਰਤੀ ਦੇ ਬਾਵਜੂਦ ਅਧਿਕਾਰੀਆਂ ਵਿਰੁੱਧ ਚਲਦੇ ਮੌਜੂਦਾ ਵਿਭਾਗੀ/ਚੌਕਸੀ ਮਾਮਲੇ ਸਬੰਧੀ ਅਤੇ ਭਵਿੱਖ ਵਿੱਚ ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕੋਈ ਵਿਭਾਗੀ ਪੜਤਾਲ/ਚੌਕਸੀ ਪੜਤਾਲ/ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਆਦਿ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਦੇ ਬਾਵਜੂਦ ਇਨ੍ਹਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹਨ।

ਅਰਸ਼ਦੀਪ ਸਿੰਘ ਥਿੰਦ

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 31 ਅਗਸਤ, 2022

ਪ੍ਰਸੋਨਲ ਵਿਭਾਗ।

2946/10-2023/Pb. Govt. Press, S.A.S. Nagar

( 913 )
Cite this issue. Punjab Gazette, Government of Punjab, 10 November 2023. Indian Gazettes, https://egazette.servantsofknowledge.in/details/in.gazette.punjabdsa.2023-11-10.62589/. Archive identifier in.gazette.punjabdsa.2023-11-10.62589.