Servants of Knowledge
Punjab Gazette · Government of Punjab

Regarding retirement of Smt Kamaljit Kaur

Published 10 November 2023

Department
Home Affairs and Justice
Type
Ordinary
Notification no.
HOME-HM-40ESBM/33/2023-2H4/I/653444/2023
Gazetteid
CHD/0092/2021-23
Identifier
in.gazette.punjabdsa.2023-11-10.62595
Languages
English, Punjabi

click here for IIIF manifest

930 PUNJAB GOVT. GAZ., NOVEMBER 10, 2023 (KRTK 19, 1945 SAKA) PART I]

Published by Authority

No. 45] CHANDIGARH, FRIDAY, NOVEMBER 10, 2023 (KARTIKA 19, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 30 ਸਤੰਬਰ, 2023

ਨੰ: HOME-HM-40ESBM/33/2023-2H4/I/653444/2023.- ਪੁਲਿਸ ਵਿਭਾਗ ਵਿੱਚ ਤਾਇਨਾਤ ਸ਼੍ਰੀਮਤੀ ਕਮਲਜੀਤ ਕੌਰ, ਨਿੱਜੀ ਸਕੱਤਰ, ਜੋ ਟ੍ਰੇਨਿੰਗ ਸ਼ਾਖਾ, ਸੀ.ਪੀ.U, ਪੰਜਾਬ, ਚੰਡੀਗੜ੍ਹ ਵਿਖੇ ਤਾਇਨਾਤ ਹੈ, ਦੀ ਜਨਮ ਮਿਤੀ 27.09.1965 ਹੋਣ ਦੇ ਨਾਤੇ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.09.2023 ਨੂੰ ਬਾਅਦ ਦੁਪਹਿਰ ਸੇਵਾ-ਨਿਵਿਰਤ ਹੋ ਜਾਣਗੇ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਗੁਰਕਿਰਤ ਕਿਰਪਾਲ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 30 ਸਤੰਬਰ, 2023 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

2962/11-2023/Pb. Govt. Press, S.A.S. Nagar

( 930 )
Cite this issue. Punjab Gazette, Government of Punjab, 10 November 2023. Indian Gazettes, https://egazette.servantsofknowledge.in/details/in.gazette.punjabdsa.2023-11-10.62595/. Archive identifier in.gazette.punjabdsa.2023-11-10.62595.