Published by Authority
No. 45] CHANDIGARH, FRIDAY, NOVEMBER 17, 2023 (KARTIKA 26, 1945 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)
ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ
ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813
ਨੋਟੀਫਿਕੇਸ਼ਨ
ਮਿਤੀ 25 ਅਕਤੂਬਰ, 2023
ਨੰ: 102/ਟੀ.ਐਸ.ਐਨ-207/Vol-XII.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵੱਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।
66 ਕੇਵੀ ਲਾਈਨਾ ਦੇ ਕੰਮ ਬਾਬਤ ਸਾਲ 2023-24
ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਜਿੱਥੋ ਲਾਈਨ ਨੇ ਲੰਘਣਾ ਹੈ। ਦੀ ਲੰਬਾਈ ਕੰਡਕਟਰ/ ਕੀਮਤ
ਕਿ:ਮੀ: ਵਿੱਚ ਕੇਬਲ (ਲੱਖਾਂ
(sq. mm) ਵਿੱਚ)
U/G Cable 240 sq. mm 134 1 ਐਕਸਟੈਂਸ਼ਨ ਇੰਨ ਲੋਡ ਆਫ ਮੈਸ. ਸੂਰਿਯਾ ਸਟੀਲ ਇੰਡਸਟਰੀਜ਼,
0.522 Ckt. KM
ਅੰਬੇ ਮਾਜਰਾ, ਮੰਡੀ ਗੋਬਿੰਦਗੜ੍ਹ ਟੈਪਿੰਗ ਫਰਾਮ 220 ਕੇਵੀ ਸ/ਸ
ਜ਼ੀ-1, ਮੰਡੀ ਗੋਬਿੰਦਗੜ੍ਹ ਟੂ 66 ਕੇਵੀ ਮਾਡਰਨ ਸਟੀਲਜ਼।
(ਰੀ-ਰਿਵਾਇਜ਼ਡ) (ਡਿਪਾਜ਼ਿਟ ਵਰਕ) (ਪਿੰਡ-ਅੰਬੇ ਮਾਜਰਾ)
0.020 Ckt. KM 200 sq. mm 7 2 ਐਕਸਟੈਂਸ਼ਨ ਆਫ ਲੋਡ ਆਫ ਮੈਸ. ਇਮਪ੍ਰੈਸ਼ਨ ਸਕਿਊਰਟੀਜ਼
ਪ੍ਰਾਈਵੇਟ ਲਿਮ., ਤਲਵਾੜਾ ਰੋਡ, ਮੰਡੀ ਗੋਬਿੰਦਗੜ੍ਹ ਬਾਏ ਟੈਪਿੰਗ ਦ
(469)470 PUNJAB GOVT. GAZ., NOVEMBER 17, 2023 (KRTK 26, 1945 SAKA) PART III] ਐਗਜਿਸਟਿੰਗ 66 ਕੇਵੀ Uਸਿਸ ਲਾਈਨ। (ਡਿਪਾਜ਼ਿਟ ਵਰਕ)
(ਥਾਵਾਂ-ਤਲਵਾੜਾ ਰੋਡ, ਮੰਡੀ ਗੋਬਿੰਦਗੜ੍ਹ)
0.118 Ckt. KM 200 sq. mm 15 3 ਰੇਜ਼ਿੰੰਗ/ਸ਼ਿਫਟਿੰਗ ਆਫ 66 ਕੇਵੀ ਰਿਹਾਣਾ ਜੱਟਾਂ-ਪਾਤਾਰਾ (ਐਸ.ਸੀ.
ਆਨ ਡੀ.ਸੀ.) ਲਾਈਨ ਡਿਊ ਟੂ ਡਿਵੈਲਪਮੈਂਟ ਆਫ 6 ਲੇਨ
ਜਲੰਧਰ ਬਾਏਪਾਸ ਸਟਾਰਟਿੰਗ ਫਰਾਮ ਕਾਹਲਵਾਨ (ਐਨ.ਐਚ.
-03) (0 ਕਿ:ਮੀ:) ਐਨਡਿੰਗ ਐਟ ਕੰਗ ਸਾਬੂ (ਐਨ.ਐਚ. 703)
(46+500 ਕਿ:ਮੀ:) ਐਜ ਪਾਰਟ ਆਫ ਨਾਰਥ-ਸਾਊਥ ਕੋਰੀਡੋਰ
ਡੀਕੰਨਜੈਸ਼ਨ ਇੰਨ ਦ ਸਟੇਟ ਆਫ ਪੰਜਾਬ ਆਨ ਐਚਏਐਮ
ਮੋਡ ਅੰਡਰ ਭਾਰਤਮਾਲਾ ਪ੍ਰੀਯੋਜਨਾ (ਡਿਪਾਜਿਟ ਵਰਕ ਆਫ
ਐਨ.ਐਚ.ਏ.ਆਈ.) (ਪਿੰਡ- ਨੰਗਲ ਫਤੇਹ ਖਾਨ, ਪਾਤਾਰਾ)
O/H 200 sq. mm 4 66 ਕੇਵੀ ਲਾਈਨ ਫਰਾਮ 220 ਕੇਵੀ ਸ/ਸ ਧਨੌਲਾ ਟੂ 66 ਕੇਵੀ ਸ/ਸ
7.828 Ckt. KM 421 ਆਈ.U.ਐਲ. ਫਤਿਹਗੜ੍ਹ ਛੰਨਾ (ਡਿਪਾਜ਼ਿਟ ਵਰਕ)(ਪਿੰਡ- ਧਨੌਲਾ,
U/G Cable
ਫਤਿਹਗੜ੍ਹ ਛੰਨਾ)
0.492 Ckt. KM 240 sq. mm
5 ਸਟਰਿੰਗਿੰਗ ਆਫ 2nd ਸਰਕਟ ਆਫ ਹੁਸ਼ਿਆਰਪੁਰ - ਨਸਰਾਲਾ 1.590 Ckt. KM 200 sq. mm 15 ਲਾਈਨ ਅਪ ਟੂ ਮਲਟੀਸਰਕਟ ਟਾਵਰ ਨੰ: 10 ਅਲੋਗਵਿਦ
ਰੀ-Uਰਿਇੰਨਟੇਸ਼ਨ ਆਫ ਗੈਂਟਰੀ ਐਟ 220 ਕੇਵੀ ਸ/ਸ
ਹੁਸ਼ਿਆਰਪੁਰ (ਥਾਵਾਂ- 220 ਕੇਵੀ ਸ/ਸ ਹੁਸ਼ਿਆਰਪੁਰ)
O/H 420 sq. mm 6 ਨਿਊ 66 ਕੇਵੀ ਐਸ.ਸੀ. ਆਨ ਡੀ.ਸੀ. ਲਾਈਨ ਫਰਾਮ ਦ ਪ੍ਰੋਪੋਜ਼ਡ
3.797 Ckt. KM 356 ਸਾਈਟ ਆਫ 50 ਮੈਗਾਵਾਟ ਸੋਲਰ ਪਲਾਂਟ ਐਟ ਪਿੰਡ ਪੋਜੇਵਾਲ ਟੂ
U/G Cable
66 ਕੇਵੀ ਸ/ਸ ਸੜੋਆ। (ਡਿਪਾਜ਼ਿਟ ਵਰਕ) ( ਪਿੰਡ- ਪੋਜੇਵਾਲ,
0.268 Ckt. KM 630 sq. mm ਤੋਰੋਵਾਲ, ਕਰੀਮਪੁਰ, ਨਵਾਂ ਗਰਾਂ, ਸੜੋਆ)
7 ਨਿਊ 66 ਕੇਵੀ ਐਸ.ਸੀ. ਆਨ ਡੀ.ਸੀ. ਲਾਈਨ ਫਰਾਮ 220
10.793 Ckt. KM 200 sq. mm 407 ਕੇਵੀ ਗ/ਸ/ਸ ਕੋਟ ਕਰੋੜ ਟੂ 66 ਕੇਵੀ ਸ/ਸ ਮਿਰਜੇ਼ ਕੇ।(ਪਿੰਡ-
ਕੋਟ ਕਰੋੜ ਕਲਾਂ, ਲਾਲੇ, ਭੋਲੂ ਵਾਲਾ, ਤੁੰਬੇਰ ਵਾਲਾ, ਪਤਲੀ ਸਰਦਾਰਾਂ
ਵਾਲੀ, ਜੀਤ ਸਿੰਘ ਵਾਲਾ, ਲੋਹਾਮ, ਵਾੜਾ ਭਾਈ ਕਾ, ਮਿਰਜ਼ੇ ਕੇ)
0.489 Ckt. KM 200 sq. mm 30 8 ਰੇਜ਼ਿੰਗ/ਸ਼ਿਫਟਿੰਗ ਆਫ ਐਗਜਿਸਟਿੰਗ 66 ਕੇਵੀ ਆਰ.ਪੀ. ਲਾਈਨ
ਫਰਾਮ ਝੋਕ ਹਰੀਹਰ ਟੂ ਟਿੱਬੀ ਖੁਰਦ ਫਰਾਮ ਐਗਜਿਸਟਿੰਗ ਰੇਲਵੇ
ਟਰੈਕ ਫਿਰੋਜ਼ਪੁਰ - ਫਾਜ਼ਿਲਕਾ ਐਟ ਕਰਾਸਿੰਗ ਕਿ:ਮੀ: 12/1-2
(ਪਿੰਡ- ਬੇਗੂ ਮਾਹੁ)
ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ-2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।
PART III] PUNJAB GOVT. GAZ., NOVEMBER 17, 2023 (KRTK 26, 1945 SAKA) 471ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ:S/O. 46/C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ ਼ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ-ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ਼ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।
ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੋੋਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।
ਸਹੀ/-
ਸਹੀ/-
ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ., ਪੀ.ਐਸ.ਪੀ.ਸੀ.ਐਲ. ਪੀ.ਐਸ.ਪੀ.ਸੀ.ਐਲ.,
ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ,ਪਟਿਆਲਾ।
472 PUNJAB GOVT. GAZ., NOVEMBER 17, 2023 (KRTK 26, 1945 SAKA) PART III](Regd. Office: PSEB Head Office, The Mall, Patiala)
Office of Chief Engineer /Transmission System,
B-1, Shakti Vihar, Patiala.
Corporate Identity Number (CIN) U40109PB2010SGC033813
NOTIFICATION
The 25th October, 2023
NO. 102/TSN-207/Vol-XII.-It is hereby notified that Punjab State Power Corporation Ltd. (here-in- after called the PSPCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Power Corporation Ltd.
66KV WORKS FOR THE YEAR 2023-24
Sr. Name of Work indicating the villages/localities Approx. Length Size of Approx.
No. over which the line is to pass of line in Kms. conductor/ Cost (Rs
Cable in Lacs)
(sq. mm)
1 Extension in load of M/s Surya Steel Industries, Ambey
U/G Cable 240 sq. mm 134 Majra, Mandi Gobindgarh tapping from 220 KV S/S
0.522 Ckt. KM
G-1, MGG to 66 KV Modern Steels. (Re-revised)
(Deposit work ) (Village - Ambey Majra)
2 Extension of load of M/s Impression Secrurities Pvt. 0.020 Ckt. KM 200 sq. mm 7 Ltd, Talwara road, Mandi Gobindgarh by tapping the
existing 66 KV Oasis line (Deposit work) (Locality-
Talwara road, Mandi Gobindgarh)
3 Raising/Shifting of 66 KV Rehana Jattan – Patara SC 0.118 Ckt. KM 200 sq. mm 15 on DC line due to development of 6 lane Jalandhar
Byepass starting from Kahlwan (NH-03) (0KM) ending
at Kang Sabhu (NH-703) ( 46+500 KM) as part of North
– South Corridor decongestion in the state of Punjab on
HAM mode under Bhartmala Priyojna (Deposit work
of NHAI) (Village – Nangal Faten Khan, Patara)
O/H
4 66 KV line from 220 KV S/S Dhanaula to 66 KV S/S
7.828 Ckt. KM 200 sq. mm IOL Fatehgarh Channa (Deposit work)(Villages-
U/G Cable 421 Dhanaula, Fatehgarh Channa)
0.492 Ckt. KM 240 sq. mmPART III] PUNJAB GOVT. GAZ., NOVEMBER 17, 2023 (KRTK 26, 1945 SAKA) 473 5 Stringing of 2nd ckt of Hoshiarpur – Nasrala line up to 1.590 Ckt. KM 200 sq. mm 15 Mckt tower no. 10 along with re- orientation of gantry
at 220 KV S/S Hoshiarpur. (Locality- 220 KV S/S
Hoshiarpur)
O/H 420 sq. mm 6 New 66 KV SC on DC line from the proposed site of 50
3.797 Ckt. KM 356 MW Solar Plant at village Pojewal to 66 KV S/S Saroya
U/G Cable
(Deposit work) (Villages – Pojewal, Torowal, Karimpur,
Nawan Gran, Saroya)
0.268 Ckt. KM 630 sq. mm
7 New 66 KV SC on DC line from 220 KV G/S/S Kot 10.793 Ckt. KM 200 sq. mm 407 Karor to 66 KV S/S Mirze Ke. (Villages- Kot karor
Kalan, Lalle, Bholu Wala, Tumbher wala, Patli Sardaran
Wali, Jit Singh Wala, Loham, Wara Bhai Ka, Mirze Ke)
8 Raising / shifting of existing 66 kV RP line from Jhoke
0.489 Ckt. KM 200 sq. mm 30 Harihar to Tibbi Khurd from existing railway track
Ferozpur- Fazilka at crossing KM 12/1-2.(Village- Begu
Mahu)
It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act. 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.
This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/C.A.
36 /2003/S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL. Notice is hereby given that any person may raise objection if any/and or make any representation against the above scheme/transmission works within two month of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala. Objections and/ or representations in respect of the above schemes if any should be sent to the undersigned.
The above works have been planned to augment/add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.
Sd/-
Sd/-
Dy. CE /Trans. Lines (D),
Chief Engineer/TS, PSPCL, B-1, Shakti Vihar,
PSPCL,B-1, Shakti Vihar, Patiala.
Patiala.
[207-1]