Servants of Knowledge
Punjab Gazette · Government of Punjab

File No. SJEM-WCNP01/39/2022-WC1/I/435672/2022

Published 17 November 2023

Department
Social Justice Empowerment and Minorities
Type
Ordinary
Notification no.
File No. SJEM-WCNP01/39/2022-WC1/I/435672/2022
Gazetteid
CHD/0092/2021-23
Identifier
in.gazette.punjabdsa.2023-11-17.62785
Languages
English, Punjabi

click here for IIIF manifest

PART I] PUNJAB GOVT. GAZ., NOVEMBER 17, 2023 (KRTK 26, 1945 SAKA) 935

Published by Authority

No. 46] CHANDIGARH, FRIDAY, NOVEMBER 17, 2023 (KARTIKA 26, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

(ਭਲਾਈ ਸੈਲ ਨਾਨ ਪਲਾਨ)

ਦਫਤਰੀ ਹੁਕਮ

ਮਿਤੀ 30 ਸਤੰਬਰ, 2022

ਨੰ: File No. SJEM-WCNP01/39/2022-WC1/I/435672/2022.-ਸ਼਼੍ਰੀ ਅਮਰਜੀਤ ਸਿੰਘ, ਸੁਪਰਡੰਟ ਗਰੇਡ-2, ਅਨੁਸੂਚਿਤ ਜਾਤੀਆਂ ਸਬਪਲਾਨ ਨੂੰ ਪੰਜਾਬ ਸਿਵਲ ਸੇਵਾਵਾਂ, ਜਿਲਦ-1, ਭਾਗ-1 ਦੇ ਨਿਯਮ 3.26 ਦੇ ਅਨੁਸਾਰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.09.2022 (ਬਾ.ਦੁ.) ਨੂੰ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।

2. ਰਿਟਾਇਰਮੈਂਟ ਸਬੰਧੀ ਹੁਕਮਾਂ ਦਾ ਉਸ ਵਿਰੁੱਧ ਚੱਲ ਰਹੇ/ਚੱਲਣ ਵਾਲੇ ਪ੍ਰਸ਼ਾਸਨਿਕ/ਰਿਕਵਰੀ ਕੇਸਾਂ ਤੇ ਕੋਈ ਅਸਰ ਨਹੀਂ ਹੋਵੇਗਾ।

ਜੀ. ਰਮੇਸ਼ ਕੁਮਾਰ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ, ਮਿਤੀ 15 ਸਤੰਬਰ, 2022 ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।

2967/11-2023/Pb. Govt. Press, S.A.S. Nagar

( 935 )
Cite this issue. Punjab Gazette, Government of Punjab, 17 November 2023. Indian Gazettes, https://egazette.servantsofknowledge.in/details/in.gazette.punjabdsa.2023-11-17.62785/. Archive identifier in.gazette.punjabdsa.2023-11-17.62785.