Servants of Knowledge
Punjab Gazette · Government of Punjab

Sh. Jatinder Kumar S/o Sh. Ram Dev, House No. MCB- Z-8-03669, Baba Deep Singh Nagar, Gali No. 3/8, B

Published 24 November 2023

Department
Labour
Type
Ordinary
Notification no.
LD-Lab0LCT/1/2020-4L/410946
Gazetteid
CHD/0092/2021-23
Identifier
in.gazette.punjabdsa.2023-11-24.62618
Languages
English, Punjabi

click here for IIIF manifest

PART III] PUNJAB GOVT. GAZ., NOVEMBER 24, 2023 (AGHN 3, 1945 SAKA) 481

Published by Authority

No. 47] CHANDIGARH, FRIDAY, NOVEMBER 24, 2023 (AGRAHAYANA 3, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

(ਕਿਰਤ ਸ਼ਾਖਾ)

ਅਧਿਸੂਚਨਾ

ਮਿਤੀ 18 ਅਗਸਤ, 2022

ਨੰ: LD-Lab0LCT/1/2020-4L/410946.-Sh. Jatinder Kumar S/o Sh. Ram Dev, House No. MCB- Z-8-03669, Baba Deep Singh Nagar, Gali No. 3/8, Bathinda ਵੱਲੋਂ ਮੈਸ: ਦੈਨਿਕ ਭਾਸਕਰ ਵਿਰੁੱਧ ਵੇਜਿਜ ਕਲੇਮ ਸਬੰਧੀ ਪ੍ਰਤੀਬੇਨਤੀ ਪ੍ਰਾਪਤ ਹੋਈ ਹੈ ਅਤੇ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 17(2) ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ਨੂੰ Sh. Jatinder Kumar S/o Sh. Ram Dev, Bathinda ਦੇ ਵੇਜਿਜ/ਏਰੀਅਰ ਸਬੰਧੀ ਕਲੇਮ ਕੇਸ ਦੇ ਹੇਠ ਦਰਸਾਏ ਨੁੁਕਤਿਆਂ ਤੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:

(1) ਕੀ ਵਰਕਿੰਗ ਜਨਰਲਿਸਟ ਐਂਡ ਅਦਰ ਨਿਊਜ਼ਪੇਪਰ ਇੰਪਲਾਈ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 2(ਡੀ) ਅਧੀਨ ਮੈਸ: ਦੈਨਿਕ ਭਾਸਕਰ ਅਖਬਾਰਾਂ ਦੇ ਅਦਾਰੇ ਦੀ ਪਰਿਭਾਸ਼ਾ ਵਿੱਚ ਕਵਰ ਹੁੰਦਾ ਹੈ<

(2) ਕੀ ਮਜੀਠੀਆ ਵੇਜਿਜ ਬੋਰਡ ਦੀ ਸਿਫਾਰਸ਼ਾਂ ਅਨੁੁਸਾਰ Sh. Jatinder Kumar ਕਲੇਮ ਕੀਤੇ ਗਏ ਵੇਜਿਜ ਦਾ ਹੱਕਦਾਰ ਹੈ< ਜੇਕਰ ਹਾਂ, ਤਾਂ ਵੇਜਿਜ ਅਤੇ ਏਰੀਅਰ ਦੀ ਸਹੀ ਰਕਮ ਕਿੰਨੀ ਹੈ<

(ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ)

ਸਕੱਤਰ, ਪੰਜਾਬ ਸਰਕਾਰ

ਕਿਰਤ ਵਿਭਾਗ2972/11-2023/Pb. Govt. Press, S.A.S. Nagar (481)

Cite this issue. Punjab Gazette, Government of Punjab, 24 November 2023. Indian Gazettes, https://egazette.servantsofknowledge.in/details/in.gazette.punjabdsa.2023-11-24.62618/. Archive identifier in.gazette.punjabdsa.2023-11-24.62618.