Servants of Knowledge
Punjab Gazette · Government of Punjab

Regarding retirement of Sh. Manohar Lal

Published 24 November 2023

Department
Home Affairs and Justice
Type
Ordinary
Notification no.
4841
Gazetteid
CHD/0092/2021-23
Identifier
in.gazette.punjabdsa.2023-11-24.62620
Languages
English, Punjabi

click here for IIIF manifest

PART I] PUNJAB GOVT. GAZ., NOVEMBER 24, 2023 (AGHN 3, 1945 SAKA) 941

Published by Authority

No. 47] CHANDIGARH, FRIDAY, NOVEMBER 24, 2023 (AGRAHAYANA 3, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-3 ਸ਼ਾਖਾ)

ਹੁਕਮ

ਮਿਤੀ 6 ਸਤੰਬਰ, 2022

ਪਿੰ.ਅੰ.ਨੰ: 9/1/2021-2ਗ3/4841.-ਸ਼੍ਰੀ ਮਨੋਹਰ ਲਾਲ, ਪੀ.ਪੀ.ਐੱਸ, ਨੰ: ਜੇ.ਆਰ.ਟੀ./389, 232/ਜੇ, 241/ਪੀ.ਆਰ. ਪੁੱਤਰ ਸ਼੍ਰੀ ਮੋਹਿੰਦਰ ਸਿੰਘ, ਸਹਾਇਕ ਕਮਿਸ਼ਨਰ ਪੁਲਿਸ, ਐਮਰਜੈਂਸੀ ਰਿਸਪੋਂਸ ਸਿਸਟਮ, ਜਲੰਧਰ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.08.2022 (ਬ.ਦ.) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਸਰਕਾਰ ਦੇ ਮੀਮੋ ਨੰ: 8/133/2019-2ਗ3/241 ਮਿਤੀ 08.06.2020 ਰਾਹੀਂ ਦੋਸ਼ ਸੂਚੀ ਜਾਰੀ ਕੀਤੀ ਗਈ ਹੈ ਅਤੇ ਇਸ ਅਧਿਕਾਰੀ ਵਿਰੁੱਧ ਰੈਗੂਲਰ ਵਿਭਾਗੀ ਪੜਤਾਲ ਮੁਕੰਮਲ ਹੋ ਚੁੱਕੀ ਹੈ। ਪੜਤਾਲ ਰਿਪੋਰਟ ਦੋਸ਼ੀ ਅਧਿਕਾਰੀਆਂ ਨੂੰ ਭੇਜਕੇ ਪ੍ਰਤੀਕਰਮ ਮੰਗਿਆ ਗਿਆ ਹੈ।

3. ਇਸ ਸੇਵਾ ਨਿਵਿਰਤੀ ਦਾ ਉਸ ਵਿਰੁੱਧ ਚੱਲ ਰਹੀ ਅਨੁਸ਼ਾਸਨੀ ਕਾਰਵਾਈ ਦੇ ਕੇਸ ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ ਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੂਟੀ/ਲੀਵ ਇੰਨਕੈਸ਼ਮੈਂਟ/ ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 2 ਸਤੰਬਰ, 2022 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2972/11-2023/Pb. Govt. Press, S.A.S. Nagar

( 941 )
Cite this issue. Punjab Gazette, Government of Punjab, 24 November 2023. Indian Gazettes, https://egazette.servantsofknowledge.in/details/in.gazette.punjabdsa.2023-11-24.62620/. Archive identifier in.gazette.punjabdsa.2023-11-24.62620.