Servants of Knowledge
Punjab Gazette · Government of Punjab

Regarding retirement of Sh. Harbhajan Singh

Published 24 November 2023

Department
Home Affairs and Justice
Type
Ordinary
Notification no.
4837
Gazetteid
CHD/0092/2021-23
Identifier
in.gazette.punjabdsa.2023-11-24.62622
Languages
English, Punjabi

click here for IIIF manifest

940 PUNJAB GOVT. GAZ., NOVEMBER 24, 2023 (AGHN 3, 1945 SAKA) PART I]

Published by Authority

No. 47] CHANDIGARH, FRIDAY, NOVEMBER 24, 2023 (AGRAHAYANA 3, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-3 ਸ਼ਾਖਾ)

ਹੁਕਮ

ਮਿਤੀ 6 ਸਤੰਬਰ, 2022

ਪਿੰ.ਅੰ.ਨੰ: 9/1/2021-2ਗ3/4837.-ਸ਼੍ਰੀ ਹਰਭਜਨ ਸਿੰਘ, ਪੀ.ਪੀ.ਐੱਸ, ਨੰ: 9/ਐਫ.ਆਰ. ਪੁੱਤਰ ਸ਼੍ਰੀ ਨਸੀਬ ਚੰਦ ਉਪ ਕਪਤਾਨ ਪੁਲਿਸ, ਸਪੈਸ਼ਲ ਬਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ, ਜਲੰਧਰ (ਦਿਹਾਤੀ) ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.08.2022 (ਬ.ਦ.) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ ਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੂਟੀ/ਲੀਵ ਇੰਨਕੈਸ਼ਮੈਂਟ/ ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 2 ਸਤੰਬਰ, 2022 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2972/11-2023/Pb. Govt. Press, S.A.S. Nagar

( 940 )
Cite this issue. Punjab Gazette, Government of Punjab, 24 November 2023. Indian Gazettes, https://egazette.servantsofknowledge.in/details/in.gazette.punjabdsa.2023-11-24.62622/. Archive identifier in.gazette.punjabdsa.2023-11-24.62622.