Servants of Knowledge
Punjab Gazette · Government of Punjab

Sh. Rakesh Kumar Pandey S/o Sh. Ramji Lal Shara, Vill Dogranwala, PO Hamira, Distt. Kapurthala

Published 01 December 2023

Department
Labour
Type
Ordinary
Notification no.
LD-Lab0LCT/1/2020-4L/410950
Gazetteid
CHD/0092/2021-23
Identifier
in.gazette.punjabdsa.2023-12-01.62650
Languages
English, Punjabi

click here for IIIF manifest

PART III] PUNJAB GOVT. GAZ., DECEMBER 1, 2023 (AGHN 10, 1945 SAKA) 485

Published by Authority

No. 48] CHANDIGARH, FRIDAY, DECEMBER 1, 2023 (AGRAHAYANA 10, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

(ਕਿਰਤ ਸ਼ਾਖਾ)

ਅਧਿਸੂਚਨਾ

ਮਿਤੀ 18 ਅਗਸਤ, 2022

ਨੰ: LD-Lab0LCT/1/2020-4L/410950.-Sh. Rakesh Kumar Pandey S/o Sh. Ramji Lal Shara, Vill Dogranwala, PO Hamira, Distt. Kapurthala ਵੱਲੋਂ ਮੈਸ: ਦੈਨਿਕ ਭਾਸਕਰ ਵਿਰ~ੁਧ ਵੇਜਿਜ ਕਲੇਮ ਸਬੰਧੀ ਪ੍ਰਤੀਬੇਨਤੀ ਪ੍ਰਾਪਤ ਹੋਈ ਹੈ ਅਤੇ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 17(2) ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ਨੂੰ Sh. Rakesh Kumar Pandey S/o Sh. Ramji Lal Shara, R/o Kapurthala ਦੇ ਵੇਜਿਜ/ਏਰੀਅਰ ਸਬੰਧੀ ਕਲੇਮ ਕੇਸ ਦੇ ਹੇਠ ਦਰਸਾਏ ਨੁੁਕਤਿਆਂ ਤੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:

(1) ਕੀ ਵਰਕਿੰਗ ਜਨਰਲਿਸਟ ਐਂਡ ਅਦਰ ਨਿਊਜ਼ਪੇਪਰ ਇੰਪਲਾਈ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 2(ਡੀ) ਅਧੀਨ ਮੈਸ: ਦੈਨਿਕ ਭਾਸਕਰ ਅਖਬਾਰਾਂ ਦੇ ਅਦਾਰੇ ਦੀ ਪਰਿਭਾਸ਼ਾ ਵਿੱਚ ਕਵਰ ਹੁੰਦਾ ਹੈ<

(2) ਕੀ ਮਜੀਠੀਆ ਵੇਜਿਜ ਬੋਰਡ ਦੀ ਸਿਫਾਰਸ਼ਾਂ ਅਨੁੁਸਾਰ Sh. Rakesh Kumar Pandey ਕਲੇਮ ਕੀਤੇ ਗਏ ਵੇਜਿਜ ਦਾ ਹੱਕਦਾਰ ਹੈ< ਜੇਕਰ ਹਾਂ, ਤਾਂ ਵੇਜਿਜ ਅਤੇ ਏਰੀਅਰ ਦੀ ਸਹੀ ਰਕਮ ਕਿੰਨੀ ਹੈ<

(ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ)

ਸਕੱਤਰ, ਪੰਜਾਬ ਸਰਕਾਰ

ਕਿਰਤ ਵਿਭਾਗ

2978/11-2023/Pb. Govt. Press, S.A.S. Nagar

(485)

Cite this issue. Punjab Gazette, Government of Punjab, 01 December 2023. Indian Gazettes, https://egazette.servantsofknowledge.in/details/in.gazette.punjabdsa.2023-12-01.62650/. Archive identifier in.gazette.punjabdsa.2023-12-01.62650.