Servants of Knowledge
Punjab Gazette · Government of Punjab

Notification No. 23/12/2022-ਖ.ਬ 4(3)/10280

Published 22 December 2023

Department
Agriculture
Type
Ordinary
Notification no.
23/12/2022-ਖ.ਬ 4(3)/10280
Gazetteid
CHD/0092/2021-23
Identifier
in.gazette.punjabdsa.2023-12-22.62808
Languages
English, Punjabi
966 PUNJAB GOVT. GAZ., DECEMBER 22, 2023 (PAUSA 1, 1945 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 51] CHANDIGARH, FRIDAY, DECEMBER 22, 2023 (PAUSA 1, 1945 SAKA)

CONTENTS

Pages

PART I—Punjab Government Notifications and Orders

.. 967-969 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 495-499 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. Nil Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. Nil Ditto PART IV—Correction slips, Republications and Replacements .. NilPART I] PUNJAB GOVT. GAZ., DECEMBER 22, 2023 (PAUSA 1, 1945 SAKA) 967

Published by Authority

No. 51] CHANDIGARH, FRIDAY, DECEMBER 22, 2023 (PAUSA 1, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-4 ਸ਼ਾਖਾ)

ਅਧਿਸੂਚਨਾ

ਮਿਤੀ 26 ਅਕਤੂਬਰ, 2022

ਨੰ: 23/12/2022-ਖ.ਬ.4(3)/10280.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਦਨੇਸ਼ ਕੁਮਾਰ, ਸੰਯੁਕਤ ਡਾਇਰੈਕਟਰ, ਬਾਗਬਾਨੀ (ਸ਼ਬਜੀ), ਮੁੱਖ ਦਫਤਰ, ਐਸ.ਏ.ਐਸ.ਨਗਰ ਮੋਹਾਲੀ ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.10.2022 (ਬਾ.ਦ.) ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਅਧਿਸੂਚਨਾ ਇਸ ਸ਼ਰਤ ਤੇ ਜਾਰੀ ਕੀਤੀ ਜਾਂਦੀ ਹੈ ਕਿ ਜੇਕਰ ਭਵਿੱਖ ਵਿੱਚ ਇਸ ਅਧਿਕਾਰੀ ਵਿਰੁੱਧ ਕੋਈ ਸਰਕਾਰੀ ਬਕਾਇਆ ਜਾਂ ਅਨੁਸ਼ਾਸਨੀ ਕਾਰਵਾਈ ਦਾ ਕੇਸ ਧਿਆਨ ਵਿੱਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਆਰੰਭੀ ਜਾਵੇਗੀ।

ਚੰਡੀਗੜ੍ਹ

ਸਰਵਜੀਤ ਸਿੰਘ

ਮਿਤੀ 7 ਅਕਤੂਬਰ, 2022

ਵਧੀਕ ਮੁੱਖ ਸਕੱਤਰ, ਬਾਗਬਾਨੀ।

2995/12-2023/Pb. Govt. Press, S.A.S. Nagar

( 967 )
Cite this issue. Punjab Gazette, Government of Punjab, 22 December 2023. Indian Gazettes, https://egazette.servantsofknowledge.in/details/in.gazette.punjabdsa.2023-12-22.62808/. Archive identifier in.gazette.punjabdsa.2023-12-22.62808.