Servants of Knowledge
Punjab Gazette · Government of Punjab

Notification No. 3/22/22-ਖ.ਬ -1(4)/12960

Published 22 December 2023

Department
Agriculture
Type
Ordinary
Notification no.
3/22/22-ਖ.ਬ -1(4)/12960
Gazetteid
CHD/0092/2021-23
Identifier
in.gazette.punjabdsa.2023-12-22.62809
Languages
English, Punjabi

click here for IIIF manifest

968 PUNJAB GOVT. GAZ., DECEMBER 22, 2023 (PAUSA 1, 1945 SAKA) PART I]

Published by Authority

No. 51] CHANDIGARH, FRIDAY, DECEMBER 22, 2023 (PAUSA 1, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 31 ਅਕਤੂਬਰ, 2022

ਨੰ: 3/22/22-ਖਬ-1(4)/12960.-ਸ਼੍ਰੀ ਸਤਵੰਤ ਸਿੰਘ, ਖੇਤੀਬਾੜੀ ਅਫਸਰ, ਨੂਰਪੁਰਬੇਦੀ ਜਿਲ੍ਹਾ ਰੂਪਨਗਰ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਉਸ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਦੇ ਕੇਸ ਵਿੱਚ ਜਾਰੀ ਕੀਤੀ ਚਾਰਜਸ਼ੀਟ ਵਿੱਚ ਹੋਣ ਵਾਲੇ ਫੈਸਲੇ ਦੇ ਅਸਰ ਅਧੀਨ ਮਿਤੀ 31.10.2022 (ਬ.ਦ.) ਸਰਕਾਰੀ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਹੋਰ ਵੀ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਅਰਸਦੀਪ ਸਿੰਘ ਥਿੰਦ,

ਸਕੱਤਰ,ਪੰਜਾਬ ਸਰਕਾਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2995/12-2023/Pb. Govt. Press, S.A.S. Nagar

( 968 )
Cite this issue. Punjab Gazette, Government of Punjab, 22 December 2023. Indian Gazettes, https://egazette.servantsofknowledge.in/details/in.gazette.punjabdsa.2023-12-22.62809/. Archive identifier in.gazette.punjabdsa.2023-12-22.62809.