Published by Authority
No. 52] CHANDIGARH, FRIDAY, DECEMBER 29, 2023 (PAUSA 8, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 8 ਅਗਸਤ, 2022
ਨੰ: 15/87/2006-5ਅਦਾ2/4273.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਜਾਬਤਾ ਫੌਜਦਾਰੀ, 1973 (ਸੈਂਟਰਲ ਐਕਟ 2 ਆਫ 1974) ਦੇ ਸੈਕਸ਼ਨ 24 ਦੇ ਸਬ-ਸੈਕਸ਼ਨ (3) ਅਤੇ ਇਸ ਸਬੰਧ ਵਿੱਚ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹੇਠ ਲਿਖੇ ਜਿਲ੍ਹਾ ਅਟਾਰਨੀਆਂ ਨੂੰ ਤਤਕਾਲ ਤੋਂ ਪਬਲਿਕ ਪ੍ਰਾਸੀਕਿਊਟਰ ਘੋਸ਼ਿਤ ਕਰਦੇ ਹਨ:-
ਲੜੀ ਨੰੰ: ਜਿਲ੍ਹਾ ਅਟਾਰਨੀ ਦਾ ਨਾਮ ਸਰਵ ਸ਼਼੍ਰੀਮਤੀ/ਸ਼਼੍ਰੀ
1. ਰਵੀ ਸ਼ਰੀਨ
2. ਅਨਮੋਲਜੀਤ ਸਿੰਘ
3. ਗਗਨਦੀਪ ਭਾਰਦਵਾਜ
ਅਨੁਰਾਗ ਵਰਮਾ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 4 ਅਗਸਤ, 2022 ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।