EXTRAORDINARY
Published by Authority
CHANDIGARH, FRIDAY, JANUARY 5, 2024 (PAUSA 15, 1945 SAKA)
PUNJAB VIDHAN SABHA SECRETARIAT
NOTIFICATION
The 5th January, 2024
No. 41-LA-2023/1.- The following Order by the Governor of Punjab, dated the 5th January, 2024, is published for general information –
"ਹੁਕਮ
ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ੳ) ਦੇ ਅਨੁਸਾਰ ਮੈਨੂੰ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ, ਬਨਵਾਰੀ ਲਾਲ ਪੁਰੋਹਿਤ, ਰਾਜਪਾਲ, ਪੰਜਾਬ, ਸੋਲ੍ਹਵੀਂ ਪੰਜਾਬ ਵਿਧਾਨ ਸਭਾ (ਜੋ ਇਸਦੇ ਪੰਜਵੇਂ ਸਮਾਗਮ, 2023 ਲਈ ਬੁਲਾਈ ਗਈ ਸੀ ਅਤੇ ਜਿਸ ਦੀ 29 ਨਵੰਬਰ, 2023 ਦੀ ਬੈਠਕ ਅਣਮਿਥੇ ਸਮੇਂ ਲਈ ਸਥੱਗਿਤ ਕੀਤੀ ਗਈ ਸੀ) ਦਾ ਉਠਾਣ ਕਰਦਾ ਹਾਂ।
ਬਨਵਾਰੀ ਲਾਲ ਪੁਰੋਹਿਤ,
ਚੰਡੀਗੜ੍ਹ :
ਮਿਤੀ 5 ਜਨਵਰੀ, 2024 ਰਾਜਪਾਲ, ਪੰਜਾਬ।
ORDER
IN EXERCISE OF THE POWERS CONFERRED UPON ME BY VIRTUE OF SUB- CLAUSE (a) OF CLAUSE (2) OF ARTICLE 174 OF THE CONSTITUTION OF INDIA, I, BANWARI LAL PUROHIT, GOVERNOR OF PUNJAB HEREBY PROROGUE THE 16TH PUNJAB LEGISLATIVE ASSEMBLY, WHICH WAS SUMMONED FOR ITS FIFTH SESSION, 2023 AND ADJOURNED SINE-DIE AT THE CONCLUSION OF ITS SITTING HELD ON THE 29TH NOVEMBER, 2023.
BANWARI LAL PUROHIT,
CHANDIGARH:
THE 5TH JANUARY, 2024 GOVERNOR OF PUNJAB.
________
RAM LOK KHATANA,
DATED CHANDIGARH :
THE 5TH JANUARY, 2024 SECRETARY.