Servants of Knowledge
Punjab Gazette · Government of Punjab

Notification No : 103/ਟੀ.ਐਸ.ਐਨ -207/Vol-XII

Published 05 January 2024

Department
Power
Type
Ordinary
Notification no.
103/ਟੀ.ਐਸ.ਐਨ -207/Vol-XII
Gazetteid
CHD/0092/2024-26
Identifier
in.gazette.punjabdsa.2024-01-05.62730
Languages
English, Punjabi

click here for IIIF manifest

PART III] PUNJAB GOVT. GAZ., JANUARY 5, 2024 (PAUSA 15, 1945 SAKA) 1

Published by Authority

No. 1] CHANDIGARH, FRIDAY, JANUARY 5, 2024 (PAUSA 15, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)

ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ

ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813

ਨੋਟੀਫਿਕੇਸ਼ਨ

ਮਿਤੀ 21 ਦਸੰਬਰ, 2023

ਨੰ: 103/ਟੀ.ਐਸ.ਐਨ-207/Vol-XII.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜ਼ਰੂਰੀ ਹਨ।

66 ਕੇਵੀ ਲਾਈਨਾ ਦੇ ਕੰਮ ਬਾਬਤ ਸਾਲ 2023-24

ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਜਿੱਥੋਂ ਲਾਈਨ ਨੇ ਲੰਘਣਾ ਹੈ। ਦੀ ਲੰਬਾਈ ਕੰਡਕਟਰ/ ਕੀਮਤ

ਕਿ:ਮੀ: ਵਿੱਚ ਕੇਬਲ (ਲੱਖਾਂ ਵਿੱਚ)

(sq. mm)

1 ਨਿਊ ਕੂਨੈਕਸ਼ਨ ਆਫ ਮੈਸ. ਦਰਾਸ ਇੰਜੀਨੀਅਰਿੰਗ ਪ੍ਰਾਈਵੇਟ U.G Cable 240 sq mm 159

0.550 Ckt KM

ਲਿਮਟਿਡ ਪਿੰਡ ਚੱਕ ਗੁੱਜਰਾਂ, ਜਿਲ੍ਹਾ ਹੁਸ਼ਿਆਰਪੁਰ।(ਰਿਵਾਇਜ਼ਡ)

(ਪਿੰਡ-ਚੱਕ ਗੁੱਜਰਾਂ)

1.507 Ckt KM 200 sq mm 79 2 ਰੀ-ਇਰੈੱਕਸ਼ਨ ਆਫ 66 ਕੇਵੀ ਫਾਲਨ ਟਾਵਰਜ਼ ਆਫ ਦ 66 ਕੇ

ਵੀ ਲਾਈਨ ਫਰਾਮ 220 ਕੇਵੀ ਸ/ਸ ਜ਼ੀ-2 ਟੂ 220 ਕੇਵੀ ਸ/ਸ

ਜੀ-3 (ਐਮਰਜੈਂਸੀ ਵਰਕ) (ਥਾਵਾਂ-ਮੰਡੀ ਗੋਬਿੰਦਗੜ੍ਹ)

( 1 )2 PUNJAB GOVT. GAZ., JANUARY 5, 2024 (PAUSA 15, 1945 SAKA) PART III] 3 ਸ਼ਿਫਟਿੰਗ /ਰੀ-ਅਰੇਂਜਿੰਗ/ਰੀ-ਅਲਾਇੰਨਮੈਂਟ ਆਫ 66 ਕੇਵੀ

ਲਾਈਨ ਫਾਰ:

0.828 Ckt KM 200 sq mm 43 1) 66 ਕੇਵੀ ਪਾਤੜਾਂ - ਕਕਰਾਲਾ/ਘੱਗਾ ਲਾਈਨ ਡੀ.ਸੀ. ਆਨ

ਡੀ.ਸੀ. ਟਾਵਰਜ਼ (ਚੇਨੇਜ਼ 156O440)(ਪਿੰਡ - ਘੱਗਾ)

0.540 Ckt KM 200 sq mm 23 2) 66 ਕੇਵੀ ਸ਼ੇਰਗੜ੍ਹ - ਅਰਨੋ ਰੇਲ ਪੋਲ ਲਾਈਨ ਏ.ਸੀ.ਐਸ.ਆਰ

0.1 ਸਕੂ. ਇੰਚ (ਚੇਨੇਜ਼ 138O750)(ਪਿੰਡ- ਗੁਲਜ਼ਾਰ ਪੁਰਾ,

ਥਰਵਾ)

4 ਐਕਸਟੈਂਸ਼ਨ ਆਫ ਲੋਡ ਆਫ ਮੈਸ. ਦੇਵਭੂਮੀ ਕਾਸਟਿੰਗ O/H 200 sq mm

0.715 Ckt KM 150 ਪ੍ਰਾਈਵੇਟ ਲਿਮਟਿਡ, ਮੰਡੀ ਗੋਬਿੰਦਗੜ੍ਹ (ਡਿਪਾਜ਼ਿਟ ਵਰਕ)

U.G Cable 200 sq mm (ਰਿਵਾਇਜ਼ਡ)(ਥਾਵਾਂ- ਮੰਡੀ ਗੋਬਿੰਦਗੜ੍ਹ)

0.402 Ckt KM

0.150 Ckt KM 200 sq mm 10 5 ਸ਼ਿਫਟਿੰਗ ਆਫ 66 ਕੇਵੀ ਐਸ.ਸੀ. ਆਨ ਡੀ.ਸੀ. ਲਾਈਨ

ਫਰਾਮ 66 ਕੇਵੀ ਸ/ਸ ਅੱਤੇਵਾਲੀ ਟੂ ਐਮਟੈੱਕ ਰੇਲਕਾਰ

ਇੰਡਸਟਰੀਜ਼ ਪ੍ਰਾਈੇਵੇਟ ਲਿਮਟਿਡ ਡਿਊ ਟੂ ਡਿਵੈਲਪਮੈਂਟ ਆਫ

4/6 ਲੇਨ ਮੋਹਾਲੀ ਟੂ ਸਰਹਿੰਦ ਅੰਡਰ ਭਾਰਤਮਾਲਾ ਪ੍ਰੀਯੋਜਨਾ

(ਡਿਪਾਜ਼ਿਟ ਵਰਕ ਆਫ ਐਨ.ਐਚ.ਏ.ਆਈ.) (ਪਿੰਡ- ਬੋਰਾਂ)

6 ਸ਼ਿਫਟਿੰਗ ਆਫ 66 ਕੇਵੀ ਡੀ.ਸੀ. ਆਨ ਡੀ.ਸੀ. ਲਾਈਨ 0.387 Ckt KM 200 sq mm 20 ਫਰਾਮ ਸਰਹਿੰਦ ਟੂ ਰਾਜਪੁਰਾ ਅਤੇ ਮੈਸ. ਸੂਦ ਟਰੇਡਿੰਗ ਕੰਪਨੀ

(ਕੋਕਾ ਕੋਲਾ) ਡਿਊ ਟੂ ਡਿਵੈਲਪਮੈਂਟ ਆਫ 4/6 ਲੇਨ ਮੋਹਾਲੀ ਟੂ

ਸਰਹਿੰਦ ਅੰਡਰ ਭਾਰਤਮਾਲਾ ਪ੍ਰੀਯੋਜਨਾ (ਡਿਪਾਜ਼ਿਟ ਵਰਕ ਆਫ

ਐਨ.ਐਚ.ਏ.ਆਈ.)(ਪਿੰਡ- ਮਾਧੋਪੁਰ, ਭੱਟ ਮਾਜਰਾ)

7 ਸ਼ਿਫਟਿੰਗ /ਰੀ-ਅਰੇਂਜਿੰਗ/ਰੀ-ਅਲਾਇੰਨਮੈਂਟ ਆਫ 66 ਕੇਵੀ 0.337 Ckt KM 200 sq mm 14 ਲਾਈਨ ਫਾਰ 66 ਕੇਵੀ ਪਾਤੜਾਂ-ਬਾਦਸ਼ਾਹਪੁਰ ਰੇਲ ਪੋਲ ਲਾਈਨ

ਏ.ਸੀ.ਐਸ.ਆਰ. 0.1 ਸਕੂ. ਇੰਚ (ਚੇਨੇਜ਼ 155O230)

(ਪਿੰਡ-ਤੰਬੂ ਵਾਲਾ, ਅੰਤਾਲਾ, ਘੱਗਾ)

0.122 Ckt KM 200 sq mm 30 8 ਸ਼ਿਫਟਿੰਗ ਆਫ ਐਗਜਿਸਟਿੰਗ 66 ਕੇਵੀ ਲਾਈਨ ਫਰਾਮ 220

ਕੇਵੀ ਸ/ਸ ਖਰੜ ਟੂ 66 ਕੇਵੀ ਸ/ਸ ਪੀ.ਟੀ.ਐਲ. ਮਾਜਰਾ ਵਿਦ

ਮੋਨੋਪੋਲਜ਼ ਇੰਨ ਦ ਪ੍ਰੀਮਿਸਜ਼ ਆਫ ਮੈਸ. ਦੇਵੀ ਦਿਆਲ ਗਰਗ

(ਡਿਪਾਜਿਟ ਵਰਕ) (ਥਾਵਾਂ-ਇੰਨ ਦ ਪ੍ਰੀਮਿਸਜ਼ ਆਫ ਮੈਸ.

ਦੇਵੀ ਦਿਆਲ ਗਰਗ, ਪਿੰਡ ਰਾਦੀਆਲਾ, ਤਹਿਸੀਲ ਖਰੜ)

9 ਰੇਜ਼ਿਗ/ਸ਼ਿਫਟਿੰਗ ਆਫ 2 ਨੰ: ਲੋਕੇਸ਼ਨਜ਼:-

0.240 Ckt KM 200 sq mm 15 1) ਰੇਜ਼ਿਗ/ਸ਼ਿਫਟਿੰਗ ਆਫ 66 ਕੇਵੀ ਐਸ.ਸੀ. ਆਨ ਡੀ.ਸੀ.

ਲਾਈਨ ਫਰਾਮ 66 ਕੇਵੀ ਗ/ਸ/ਸ ਸੰਗਤ ਟੂ 66 ਕੇਵੀ ਗ/ਸ/ਸ

ਮਹਿਤਾ ਫਰਾਮ 6 ਲੇਨਿੰਗ ਆਫ ਜ਼ੋਧਪੁਰ ਰੋਮਾਨਾ (ਬਠਿੰਡਾ)

ਡਬਵਾਲੀ (ਚੇਨੇਜ਼ 8O500) (ਪੰਜਾਬ ਹਰਿਆਣਾ ਬਾਰਡਰ)

ਸੈਕਸ਼ਨ ਐਨ.ਐਚ.-54(ਪਿੰਡ - ਗਹਿਰੀ ਬੁੱਟਰ)PART III] PUNJAB GOVT. GAZ., JANUARY 5, 2024 (PAUSA 15, 1945 SAKA) 3 1.318 Ckt KM 200 sq mm 55 2) ਰੇਜ਼ਿਗ/ਸ਼ਿਫਟਿੰਗ ਆਫ 66 ਕੇਵੀ ਐਸ.ਸੀ. ਆਨ ਐਸ.ਸੀ. ਲਾਈਨ ਫਰਾਮ 66 ਕੇਵੀ ਗ/ਸ/ਸ ਸੰਗਤ ਟੂ 66 ਕੇਵੀ ਗ/ਸ/ਸ

ਪਥਰਾਲਾ ਫਰਾਮ 6 ਲੇਨਿੰਗ ਆਫ ਜ਼ੋਧਪੁਰ ਰੋਮਾਨਾ (ਬਠਿੰਡਾ)

ਡਬਵਾਲੀ (ਚੇਨੇਜ਼ 23O500) (ਪੰਜਾਬ ਹਰਿਆਣਾ ਬਾਰਡਰ)

ਸੈਕਸ਼ਨ ਐਨ.ਐਚ.-54 (ਪਿੰਡ-ਪਥਰਾਲਾ)

10 ਕੰਨਸਟਰਕਸ਼ਨ ਆਫ ਨਿਊ 66 ਕੇਵੀ ਲਾਈਨ ਫਰਾਮ ਸਿੱਧਵਾਂ 6.354 Ckt KM 200 sq mm 267 ਬੇਟ ਟੂ ਗਿੱਦੜਵਿੰਡੀ (ਪਲਾਨਿੰਗ ਨੰ: 87/ਸੀ

ਜੈਡ/2022-23/ਅਨੈਕਸਚਰ -ਬੀ) (ਪਿੰਡ- ਸਿੱਧਵਾਂ ਬੇਟ,

ਜਨੇਤ ਪੁਰਾ, ਮਾਲਸ਼ੀਆਂ ਬਜਨ, ਗਿੱਦੜ ਵਿੰਡੀ)

11 ਨਿਊ 66 ਕੇਵੀ ਲਾਈਨ ਫਰਾਮ 66 ਕੇਵੀ ਸ/ਸ ਪੰਡੋਰੀ ਮਹੰਤਾ 8.378 Ckt KM 200 sq mm 352 ਟੂ ਮੈਸ. ਪੰਜਾਬ ਖੰਡ ਉਦਯੋਗ, ਪਨੀਅਰ, ਦੀਨਾ ਨਗਰ,

ਜ਼ੀ.ਟੀ.ਰੋਡ, ਗੁਰਦਾਸਪੁਰ ਐਸ.ਸੀ. ਆਨ ਡੀ.ਸੀ. ਲਾਈਨ

(ਡਿਪਾਜਿਟ ਵਰਕ)(ਪਿੰਡ- ਤਲਾਬਪੁਰਾ, ਪੰਡੋਰੀ ਮਹੰਤੀ, ਲਾੜੀ,

ਕੋਟ ਭੱਲਾ, ਨੈਨੋ ਨੰਗਲ, ਮਲੂਕ ਮੱਤਮ, ਅਨੰਦਪੁਰ, ਰਾਉਵਾਲ,

ਗੱਗਰਾਤੀਆਂ)

12 ਐਕਸਟੈਂਸ਼ਨ ਆਫ ਲੋਡ ਆਫ ਮੈਸ. ਕੇ.ਐਸ. ਅਲਾਇਸ ਪਿੰਡ 0.198 Ckt KM 200 sq mm 10 ਕੁੰਭ, ਅਮਲੋਹ ਰੋਡ, ਮੰਡੀ ਗੋਬਿੰਦਗੜ (ਡਿਪਾਜਿਟ ਵਰਕ) (ਪਿੰਡ-

ਕੁੰਭ)

0.590 Ckt KM 200 sq mm 27 13 ਰੇਜਿੰਗ/ਸ਼ਿਫਟਿੰਗ ਆਫ 66 ਕੇਵੀ ਸੁਲਤਾਨਪੁਰ - ਭਾਗੋ ਬੁੱਧਾ

ਲਾਈਨ ਫਾਰ ਡਿਵੈੱਲਪਮੈਟ ਆਫ 6 ਲੇਨ ਆਫ ਐਗਜਿਸਟਿੰਗ

ਅੰਮ੍ਰਿਤਸਰ - ਬਠਿੰਡਾ ਗਰੀਨਫੀਲਡ ਹਾਈਵੇ (ਚੇਨੇਜ਼ 8.300

ਕਿ:ਮੀ:) (ਡਿਪਾਜ਼ਿਟ ਵਰਕ ਆਫ ਐਨ.ਐਚ.ਏ.ਆਈ.) (ਪਿੰਡ-

ਸੁਲਤਾਨਪੁਰ, ਰਣਧੀਰਪੁਰਾ)

U.G Cable 400 sq mm 14 ਨਿਊ 66 ਕੇਵੀ ਕੂਨੈਕਸ਼ਨ ਟੂ ਮੈਸ. ਅਨਟਾਰਟਿਕ ਇੰਡਸਟਰੀਜ਼

0.293 Ckt KM 90 ਲਿਮਟਿਡ, ਦੋਰਾਹਾ (ਡਿਪਾਜਿਟ ਵਰਕ) (ਪਿੰਡ-ਬਰਮਾਲੀਪੁਰ)

OH

0.115 Ckt KM 200 sq mm

2.527 Ckt KM 200 sq mm 107 15 ਟੀ.-ਆਫ 66 ਕੇਵੀ ਪਾਤੜਾਂ-ਦਿੜ੍ਹਬਾ ਰਿੰਗ ਮੇਨ ਲਾਈਨ

ਏ.ਸੀ.ਐਸ.ਆਰ. 0.4 ਸਕੁ.ਇੰਚ ਫਾਰ 66 ਕੇਵੀ ਸ/ਸ ਕੜ੍ਹਿਆਲ

ਆਨ ਏ.ਸੀ.ਐਸ.ਆਰ. 0.2 ਸਕੁ.ਇੰਚ ਐਸ.ਸੀ.ਆਨ ਡੀ.ਸੀ.

(ਪਿੰਡ- ਰਾਮਪੁਰ ਗੁਜਰਾਂ, ਖੇਤਲਾ, ਕੜਿਆਲ)

16 ਐਕਸਟੈਂਸ਼ਨ ਆਫ ਲੋਡ ਆਫ ਮੈਸ. ਨੀਲਕੰਠ ਮਲਟੀਮੈਟਲਜ਼, O/H 200 sq mm

0.503 Ckt KM 405 ਪਿੰਡ ਮਿਸ਼ਰੀਮਾਜਰੀ, ਮੰਡੀ ਗੋਬਿੰਦਗੜ੍ਹ ਬਾਏ ਟੈਪਿੰਗ ਸਰਕਟ-1

U.G Cable

ਆਫ ਦ ਐਗਜਿਸਟਿੰਗ ਆਈਡਲ 66 ਕੇਵੀ ਡੀ.ਸੀ. ਲਾਈਨ

1.324 Ckt KM 400 sq mm ਬਿਟਵੀਨ 220 ਕੇਵੀ ਸ/ਸ ਜੀ-1 ਅਤੇ 220 ਕੇਵੀ ਸ/ਸ ਜੀ-3

(ਡਿਪਾਜ਼ਿਟ ਵਰਕ) (ਪਿੰਡ-ਕੁੰਭ)

17 ਕੰਨਸਟਰਕਸ਼ਨ ਆਫ 66 ਕੇਵੀ ਲਾਈਨ ਫਰਾਮ ਐਸ.ਏ.ਈ.ਐਲ. 11.639 Ckt KM 420 sq mm 850 ਸੋਲਰ ਸਲਯੂਸ਼ਨਜ ਪ੍ਰਾਈਵੇਟ ਲਿਮਟਿਡ, ਮਲੋਟ ਪੀਵੀ ਪ੍ਰੋਜੈਕਟ

ਟੂ 220/66 ਕੇਵੀ ਕਟੋਰੇਵਾਲਾ ਸ/ਸ ਫਾਰ synchronization4 PUNJAB GOVT. GAZ., JANUARY 5, 2024 (PAUSA 15, 1945 SAKA) PART III] ਆਫ ਐਸ.ਐਸ.ਐਸ.ਪੀ.ਐਲ. 50 ਮੈਗਾਵਾਟ ਸੋਲਰ ਪਲਾਂਟ

0.4 ਸਕੂ.ਇੰਚ ਐਸ.ਸੀ. ਆਨ ਡੀ.ਸੀ. ਰਿੰਗਮੇਨ ਲਾਈਨ

(ਡਿਪਾਜਿਟ ਵਰਕ) (ਪਿੰਡ-ਕਬਰਵਾਲਾ, ਕਰਮਗੜ੍ਹ, ਸਰਾਵਾਂ

ਬੋਦਲਾ, ਗੋਬਿੰਦ ਨਗਰ,ਭਗਵਾਨਪੁਰਾ (ਪੰਨੂ ਖੇੜ੍ਹਾ), ਵਿਰਕ ਖੇੜ੍ਹਾ,

ਇੰਨ ਖੇੜ੍ਹਾ, ਮਲ ਕਟੋਰਵਾਲਾ, ਮਲੋਟ)

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ -2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਹੁਕਮ ਨੰ:S/O. 46/C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ ਼ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀ਼ਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਼ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।

ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੋੋਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।

ਸਹੀ/-

ਸਹੀ/-

ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ., ਪੀ.ਐਸ.ਪੀ.ਸੀ.ਐਲ.

ਪੀ.ਐਸ.ਪੀ.ਸੀ.ਐਲ., ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ,ਪਟਿਆਲਾ।

[1-1]PART III] PUNJAB GOVT. GAZ., JANUARY 5, 2024 (PAUSA 15, 1945 SAKA) 5

(Regd. Office: PSEB Head Office, The Mall, Patiala)

Office of Chief Engineer /Transmission System,

B-1, Shakti Vihar, Patiala.

Corporate Identity Number (CIN) U40109PB2010SGC033813

NOTIFICATION

The 21st December, 2023

No. 103/TSN-207/Vol-XII.-It is hereby notified that Punjab State Power Corporation Ltd. (here-in- after called the PSPCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Power Corporation Ltd.

66KV WORKS FOR THE YEAR 2023-24

Sr.     Name of Work indicating the villages/localities       Approx.        Size of         Approx.
No.     over which the line is to pass                        Length of      conductor/      Cost
                                                              line in Kms.   Cable           (Rs in
                                                                             (sq. mm)        Lacs)
1    New  connection  of  M/s  Drass  Engineering  Pvt.  Ltd., U.G Cable        240 sq mm    159
     Village  Chak  Gujran,  Distt.  Hoshiarpur.  (Revised)  0.550 Ckt KM
     (Village - Chak Gujjran)
2    Re-erection of 66 kV fallen towers of the 66 kV line    1.507 Ckt KM        200 sq mm    79
     from 220 kV S/S G-2 to 220 kV S/S G-3 (Emergency
     work) (Locality - Mandi Gobindgarh)
3    Shifting/Re-arranging/Re-alignment of 66 kV line for:
     1) 66  kV  Patran  –  Kakrala/Ghagga  line  DC  on  DC  0.828 Ckt KM        200 sq mm    43
        towers (Chainage 156+440) (Village-Ghagga)
     2) 66 kV Shergarh – Arno rail pole line ACSR 0.1 sq"    0.540 Ckt KM        200 sq mm    23
        (Chainage 138+750) (Village - Gulzar Pura, Tharva)
4    Extension of load of M/s Devbhoomi Casting Pvt. Ltd,        O/H             200 sq mm
     Mandi Gobindgarh (Deposit work) (Revised) (Locality-    0.715 Ckt KM                     150
     Mandi Gobindgarh)                                       U.G Cable           200 sq mm
                                                             0.402 Ckt KM
5    Shifting of 66 kV SC on DC line from 66 kV S/S Atewali  0.150 Ckt KM        200 sq mm    10
     to Amtek Railcar Industries Pvt. Ltd. due to development
     of  4/6  lane  Mohali  to  Sirhind  under  Bharatmala
     Pariyojana (Deposit work of NHAI) (Village - Boran)
6    Shifting of 66 kV DC on DC line from Sirhind to Rajpura 0.387 Ckt KM        200 sq mm    22
     & M/s Sood Trading Co. (Coca Cola) due to development

of 4/6 lane Mohali to Sirhind under Bharatmala

Pariyojana (Deposit work of NHAI) (Villages -

Madhopur, Bhatmajra)6 PUNJAB GOVT. GAZ., JANUARY 5, 2024 (PAUSA 15, 1945 SAKA) PART III] 7 Shifting/Re-arranging/Re-alignment of 66 kV line for 66 0.337 Ckt KM 200 sq mm 14 kV Patran – Badshahpur rail pole line ACSR 0.1sq" (Chainage 155+230) (Villages - Tambu Wala, Antala,

Ghagga)

8 Shifting of existing 66 kV line from 220 kV S/S Kharar 0.122 Ckt KM 200 sq mm 30 to 66 kV S/S PTL Majra with Monopoles in the premises

of Mr. Devi Dyal Garg (Deposit work) (Locality - In the

premises of Mr. Devi Dyal Garg, Village Radiala The.

Kharar)

9 Raising/Shifting of 2 no. locations:

1) Raising/Shifting of 66 kV SC on DC line from 66 kV 0.240 Ckt KM 200 sq mm 15 G/S/S Sangat to 66 kV G/S/S Mehta from 6 Laning

of Jodhpur Romana (Bathinda) Dhabwali (chainage

8+500) (Punjab Haryana Border) Section of NH-54.

(Village - Gehri Butter)

2) Raising/Shifting of 66 kV SC on SC line from 66 kV 1.318 Ckt KM 200 sq mm 55 G/S/S Sangat to 66 kV G/S/S Pathrala from 6 laning

of Jodhpur Romana (Bathinda) Dhabwali (Chainage

23+500) (Punjab Haryana Border) Section of NH-

54. (Village - Pathrala)

6.354 Ckt KM 200 sq mm 267 10 Construction of new 66 kV line from Sidhwan Bet to

Gidderwindi (Planning no. 87/CZ/2022-23/Annexure –

B) (Villages - Sidhwan Bet, Janet Pura, Malsian Bajan,

Gidder Windi)

11 New 66 kV line from 66 kV S/S Pandori Mahanta to M/s

8.378 Ckt KM 200 sq mm 352 Punjab Khand Udyog Paniar, Dina Nagar, GT road,

Gurdaspur SC on DC line (Deposit work) (Villages -

Talabpur, Pandori Mahanti, Lari, Kot Bhalla, Nano Nagal,

Malook Mattam, Anandpur, Rauwal, Gagratian)

12 Extension of load of M/s KS Alloys Village Kumbh

0.198 Ckt KM 200 sq mm 10 Amloh road, Mandi Gobindgarh (Deposit work) (Village

- Kumbh)

13 Raising/Shifting of 66 kV Sultanpur – Bhago Budda line 0.590 Ckt KM 200 sq mm 27 for development of 6 lane of existing Amritsar – Bathinda

Greenfield Highway (Chainage 8.300 KM) (Deposit

work of NHAI) (Villages – Sultanpur, Randhirpur)

14 New 66 kV connection to M/s Antartic Industries ltd., U.G Cable 400 sq mm Doraha (Deposit work) (Village - Barmalipur)

0.293 Ckt KM 90

O/H

0.115 Ckt KM 200 sq mmPART III] PUNJAB GOVT. GAZ., JANUARY 5, 2024 (PAUSA 15, 1945 SAKA) 7 15 T-off 66kV Patran – Dirba ring main line ACSR 0.4 sq" 2.527 Ckt KM 200 sq mm 107 for 66kV S/S Kadial on ACSR 0.2 sq" SC on DC. (Villages - Rampur Gujjran, Khetla, Karial)

16 Extension of load of M/s Neelkanth Multimetals, Village O/H 200 sq mm Mishrimajri, Mandi Gobindgarh by tapping Ckt-1 of the 0.503 Ckt KM 405 existing idle 66kV DC line between 220kV S/S G-1 and U.G Cable

220kV S/S G-3 (Deposit Work) (Village – Kumbh)

1.324 Ckt KM 400 sq mm

17 Construction of 66 kV line from SAEL Solar Solutions 11.639 Ckt KM 420 sq mm 850 Private Limited Malout PV Project to 220/66kV

Katorewala S/S for synchronization of SSSPL 50MW

Solar plant 0.4sq" SC on DC ring main line (Deposit

Work)(Villages-Kabarwala, Karamgarh, Sarawan Bodla,

Gobind Nagar, Bhagwanpura(Punnu Khera), Virk Khera,

Enn Khera, Mal Katorewala and Malout).

It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act. 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.

This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/C.A. 36 /2003/ S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL. Notice is hereby given that any person may raise objection if any/and or make any representation against the above scheme/ transmission works within two months of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala. Objections and/ or representations in respect of the above schemes if any should be sent to the undersigned.

The above works have been planned to augment/add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.

Sd/-

Sd/-

Dy. CE /Trans. Lines (D), Chief Engineer/TS,

PSPCL, B-1, Shakti Vihar, PSPCL, B-1, Shakti Vihar, Patiala.

Patiala.

[1-1]

3004/1-2024/Pb. Govt. Press, S.A.S. Nagar

Cite this issue. Punjab Gazette, Government of Punjab, 05 January 2024. Indian Gazettes, https://egazette.servantsofknowledge.in/details/in.gazette.punjabdsa.2024-01-05.62730/. Archive identifier in.gazette.punjabdsa.2024-01-05.62730.