Published by AuthorityPublished by AuthorityPublished by AuthorityPublished by AuthorityPublished by Authority
No. 3] CHANDIGARH, FRIDAY, JANUARY 19, 2024 (PAUSA 29, 1945 SAKA)
CONTENTS
Pages
PART I—Punjab Government Notifications and Orders PART I-A—Notifications by Local Government .. 19-40 .. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 23-29 Director of Lotteries, Punjab and Notices etc. PART III-A—Notifications by Universities PART III-B—Court Notices
PART IV—Acts and Bills
PART V—Notification by Punjab State Legislature SUPPLEMENT PART I—Statistical
SUPPLEMENT PART II—General
LEGISLATIVE SUPPLEMENT—Contents Ditto PART I—Acts
Ditto PART II—Ordinances Ditto PART III—Delegated Legislation .. Nil .. Nil .. Nil .. Nil .. Nil .. Nil .. Nil .. Nil .. Nil .. Nil Ditto PART IV—Correction slips, Republications and Replacements .. NilPART I] PUNJAB GOVT. GAZ., JANUARY 19, 2024 (PAUSA 29, 1945 SAKA) 19
Published by Authority
No. 3] CHANDIGARH, FRIDAY, JANUARY 19, 2024 (PAUSA 29, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀ-3 ਸ਼ਾਖਾ)
ਅਧਿਸੂਚਨਾ
ਮਿਤੀ 15 ਦਸੰਬਰ, 2023
ਨੰ: 06/03/2023-2ਪੀ.ਪੀ.3/702.-ਕਲੰਡਰ ਸਾਲ-2024 ਦੌਰਾਨ ਪੰਜਾਬ ਸਰਕਾਰ ਦੀਆਂ ਹੇਠ ਲਿਖੀ ਅਨੁੁਸੂਚੀ ਵਾਲੀਆਂ ਗਜ਼ਟਿਡ ਛੁੱਟੀਆਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-
ਅਨੁੁਸੂਚੀ
ਲੜੀ ਨੰ: ਛੁੱਟੀ(ਆਂ) ਦੇ ਨਾਮ ਛੁੱਟੀ ਦੀ ਮਿਤੀ ਹਫਤੇ ਦੇ ਦਿਨ
1 2 3 4
ਸਾਰੇ ਸ਼ਨੀਵਾਰ
ਸਾਰੇ ਐਤਵਾਰ
ਦੂਜੀਆਂ ਹੋਰ ਛੁੱਟੀਆਂ
1. ਜਨਮ ਦਿਹਾੜਾ ਸ੍ਰੀ ਗੁੁਰੂ ਗੋਬਿੰਦ ਸਿੰਘ 17 ਜਨਵਰੀ ਬੁੱਧਵਾਰ
2. ਗਣਤੰਤਰ ਦਿਵਸ 26 ਜਨਵਰੀ ਸ਼ੁੱਕਰਵਾਰ
3. ਜਨਮ ਦਿਵਸ ਸ੍ਰੀ ਗੁੁਰੂ ਰਵੀਦਾਸ ਜੀ 24 ਫਰਵਰੀ ਸ਼ਨੀਵਾਰ
4. ਮਹਾ ਸ਼ਿਵਰਾਤਰੀ 08 ਮਾਰਚ ਸ਼ੁੱਕਰਵਾਰ
5. ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, 23 ਮਾਰਚ ਸ਼ਨੀਵਾਰ
ਸੁੁਖਦੇਵ ਅਤੇ ਰਾਜਗੁੁਰੂ ਜੀ
6. ਹੋਲੀ 25 ਮਾਰਚ ਸੋਮਵਾਰ
7. ਗੁੱਡ ਫਰਾਈਡੇ 29 ਮਾਰਚ ਸ਼ੁੱਕਰਵਾਰ
( 19 )20 PUNJAB GOVT. GAZ., JANUARY 19, 2024 (PAUSA 29, 1945 SAKA) PART I]
8. ਜਨਮ ਦਿਵਸ ਸ੍ਰੀ ਗੁੁਰੂ ਨਾਭਾ ਦਾਸ ਜੀ 08 ਅਪ੍ਰੈਲ ਸੋਮਵਾਰ
9. ਈਦ-ਉੱਲ-ਫਿਤਰ 11 ਅਪ੍ਰੈਲ ਵੀਰਵਾਰ
10. ਵਿਸਾਖੀ 13 ਅਪ੍ਰੈਲ ਸ਼ਨੀਵਾਰ
11. ਜਨਮ ਦਿਨ ਡਾ: ਬੀ.ਆਰ. ਅੰਬੇਡਕਰ 14 ਅਪ੍ਰੈਲ ਐਤਵਾਰ
12. ਰਾਮ ਨੌਮੀ 17 ਅਪ੍ਰੈਲ ਬੁੱਧਵਾਰ
13. ਮਹਾਵੀਰ ਜੈਯੰਤੀ 21 ਅਪ੍ਰੈਲ ਐਤਵਾਰ
14. ਮਈ ਦਿਵਸ 01 ਮਈ ਬੁੱਧਵਾਰ
15. ਭਗਵਾਨ ਪਰਸ਼ੂ ਰਾਮ ਜੈਯੰਤੀ 10 ਮਈ ਸ਼ੁੱਕਰਵਾਰ
16. ਸ਼ਹੀਦੀ ਦਿਵਸ ਸ੍ਰੀ ਗੁੁਰੂ ਅਰਜਨ ਦੇਵ ਜੀ 10 ਜੂਨ ਸੋਮਵਾਰ
17. ਈਦ-ਉੱਲ-ਜੂਹਾ (ਬਕਰੀਦ) 17 ਜੂਨ ਸੋਮਵਾਰ
18. ਕਬੀਰ ਜੈਯੰਤੀ 22 ਜੂਨ ਸ਼ਨੀਵਾਰ
19. ਸੁੁਤੰਤਰਤਾ ਦਿਵਸ 15 ਅਗਸਤ ਵੀਰਵਾਰ
20. ਜਨਮ ਅਸ਼ਟਮੀ 26 ਅਗਸਤ ਸੋਮਵਾਰ
21. ਜਨਮ ਦਿਵਸ ਮਹਾਤਮਾ ਗਾਂਧੀ ਜੀ 02 ਅਕਤੂਬਰ ਬੁੱਧਵਾਰ
22. ਮਹਾਰਾਜ ਅਗਰਸੈਨ ਜੈਯੰਤੀ 03 ਅਕਤੂਬਰ ਵੀਰਵਾਰ
23. ਦੁੁਸਹਿਰਾ 12 ਅਕਤੂਬਰ ਸ਼ਨੀਵਾਰ
24. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 17 ਅਕਤੂਬਰ ਵੀਰਵਾਰ
25. ਦੀਵਾਲੀ 31 ਅਕਤੂਬਰ ਵੀਰਵਾਰ
26. ਵਿਸ਼ਵਕਰਮਾ ਦਿਵਸ 01 ਨਵੰਬਰ ਸ਼ੁੱਕਰਵਾਰ
27. ਗੁੁਰਪੁੁਰਬ ਸਾਹਿਬ ਸ੍ਰੀ ਗੁੁਰੂ ਨਾਨਕ ਦੇਵ ਜੀ 15 ਨਵੰਬਰ ਸ਼ੁੱਕਰਵਾਰ
28. ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ 16 ਨਵੰਬਰ ਸ਼ਨੀਵਾਰ
29. ਸ਼ਹੀਦੀ ਦਿਵਸ ਸ੍ਰੀ ਗੁੁਰੂ ਤੇਗ ਬਹਾਦਰ ਜੀ 06 ਦਸੰਬਰ ਸ਼ੁੱਕਰਵਾਰ
30. ਕ੍ਰਿਸਮਿਸ ਦਿਵਸ 25 ਦਸੰਬਰ ਬੁੱਧਵਾਰ
31. ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ 27 ਦਸੰਬਰ ਸ਼ੁੱਕਰਵਾਰ
ਨੋਟ 1: ਉਪਰੋਕਤ ਛੁੱਟੀਆਂ ਤੋਂ ਇਲਾਵਾ, ਹਰੇਕ ਕਰਮਚਾਰੀ ਕਲੰਡਰ ਸਾਲ-2024 ਦੌਰਾਨ ਹੇਠ ਦਰਸਾਈ ਸੂਚੀ ਵਾਲੀਆਂ
ਛੁੱਟੀਆਂ ਵਿਚੋਂ 2 (ਦੋ) ਰਾਖਵੀਆਂ ਛੁੱਟੀਆਂ ਲੈ ਸਕੇਗਾ।
ਲੜੀ ਨੰ: ਰਾਖਵੀਂ ਛੁੱਟੀਆਂ ਦੇ ਨਾਮ ਛੁੱਟੀ ਦੀ ਮਿਤੀ ਹਫਤੇ ਦੇ ਦਿਨ
1 2 3 4
1. ਨਵਾਂ ਸਾਲ ਦਿਵਸ 01 ਜਨਵਰੀ ਸੋਮਵਾਰ
2. ਲੋਹੜੀ 13 ਜਨਵਰੀ ਸ਼ਨੀਵਾਰ
3. ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ 09 ਫਰਵਰੀ ਸ਼ੁੱਕਰਵਾਰ
4. ਬਸੰਤ ਪੰਚਮੀ/ ਜਨਮ ਦਿਹਾੜਾ ਸਤਿਗੁੁਰੂ ਰਾਮ ਸਿੰਘ ਜੀ 14 ਫਰਵਰੀ ਬੁੱਧਵਾਰ
PART I] PUNJAB GOVT. GAZ., JANUARY 19, 2024 (PAUSA 29, 1945 SAKA) 21
5. ਅੰਤਰ-ਰਾਸ਼ਟਰੀ ਮਹਿਲਾ ਦਿਵਸ 08 ਮਾਰਚ ਸ਼ੁੱਕਰਵਾਰ
6. ਹੋਲਾ-ਮੁੁਹੱਲਾ 26 ਮਾਰਚ ਮੰਗਲਵਾਰ
7. ਬ~ੁਧ ਪੁੁਰਨਿਮਾ 23 ਮਈ ਵੀਰਵਾਰ
8. ਨਿਰਜਲਾ ਇਕਾਦਸ਼ੀ 18 ਜੂਨ ਮੰਗਲਵਾਰ
9. ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 29 ਜੂਨ ਸ਼ਨੀਵਾਰ
10. ਮੁੁਹੱਰਮ 17 ਜੁੁਲਾਈ ਬੁੱਧਵਾਰ
11. ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ 31 ਜੁੁਲਾਈ ਬੁੱਧਵਾਰ
12. ਪਹਿਲਾ ਪ੍ਰਕਾਸ਼ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ 04 ਸਤੰਬਰ ਬੁੱਧਵਾਰ
13. ਜਨਮ ਦਿਵਸ ਬਾਬਾ ਜੀਵਨ ਸਿੰਘ ਜੀ 05 ਸਤੰਬਰ ਵੀਰਵਾਰ
14. ਸੰਵਤਸਰੀ ਦਿਵਸ 07 ਸਤੰਬਰ ਸ਼ਨੀਵਾਰ
15. ਸਾਰਾਗੜ੍ਹੀ ਦਿਵਸ 12 ਸਤੰਬਰ ਵੀਰਵਾਰ
16. ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ 12 ਸਤੰਬਰ ਵੀਰਵਾਰ
17. ਜਨਮ ਦਿਵਸ ਪੈਗੰਬਰ ਮੁੁਹੰਮਦ ਸਾਹਿਬ 16 ਸਤੰਬਰ ਸੋਮਵਾਰ
(ਮਿਲਾਦ-ਉੱਨ-ਨਬੀ ਜਾਂ ਇਦ-ਏ-ਮਿਲਾਦ)
18. ਅਨੰਤ ਚਤੁੁਰਦਸ਼ੀ 17 ਸਤੰਬਰ ਮੰਗਲਵਾਰ
19. ਜਨਮ ਦਿਵਸ ਸ: ਭਗਤ ਸਿੰਘ ਜੀ 28 ਸਤੰਬਰ ਸ਼ਨੀਵਾਰ
20. ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ 16 ਅਕਤੂਬਰ ਬੁੱਧਵਾਰ
21. ਗੁੁਰਪੁੁਰਬ ਸ੍ਰੀ ਗੁੁਰੂ ਰਾਮ ਦਾਸ ਸਾਹਿਬ ਜੀ 19 ਅਕਤੂਬਰ ਸ਼ਨੀਵਾਰ
22. ਕਰਵਾ ਚੌਥ 20 ਅਕਤੂਬਰ ਐਤਵਾਰ
23. ਨਵਾਂ ਪੰਜਾਬ ਦਿਵਸ 01 ਨਵੰਬਰ ਸ਼ੁੱਕਰਵਾਰ
24. ਗੋਵਰਧਨ ਪੂਜਾ 02 ਨਵੰਬਰ ਸ਼ਨੀਵਾਰ
25. ਗੁੁਰਗੱਦੀ ਦਿਵਸ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ 03 ਨਵੰਬਰ ਐਤਵਾਰ
26. ਛੱਠ ਪੂਜਾ 07 ਨਵੰਬਰ ਵੀਰਵਾਰ
27. ਜਨਮ ਦਿਵਸ ਸੰਤ ਨਾਮਦੇਵ ਜੀ 12 ਨਵੰਬਰ ਮੰਗਲਵਾਰ
28. ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ 25,26 ਦਸੰਬਰ ਬੁੱਧਵਾਰ, ਵੀਰਵਾਰ
ਨੋਟ 3: ਇਸ ਤੋਂ ਇਲਾਵਾ ਹਰੇਕ ਕਰਮਚਾਰੀ ਕਲੰਡਰ ਸਾਲ-2024 ਦੌਰਾਨ ਹੇਠ ਲਿਖੇ ਮੌਕਿਆਂ ਦੇ ਸਬੰਧ ਵਿੱਚ ਨਗਰ ਕੀਰਤਨ/ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਕੋਈ ਵੀ ਚਾਰ ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ ਜਿਹੜੀਆਂ ਵੀ ਉਹ ਲੈਣਾ ਚਾਹੁੰਦਾ/ਚਾਹੁੰਦੀ ਹੋਵੇ ਲੈ ਸਕੇਗਾ ਅਤੇ ਇਸ ਦਾ ਰਿਕਾਰਡ ਕੰਟਰੋਲਿੰਗ ਅਥਾਰਟੀ ਵੱਲੋਂ ਮੈਨਟੇਨ ਕਰਨਾ ਯਕੀਨੀ ਬਣਾਇਆ ਜਾਵੇਗਾ:-
1. ਜਨਮ ਦਿਹਾੜਾ ਸ੍ਰੀ ਗੁੁਰੂ ਗੋਬਿੰਦ ਸਿੰਘ ਜੀ 2. ਸ੍ਰੀ ਗੁੁਰੂ ਰਵੀਦਾਸ ਜੀ ਦਾ ਪ੍ਰਕਾਸ਼ ਉਤਸਵ 3. ਮਹਾਂ ਸ਼ਿਵਰਾਤਰੀ22 PUNJAB GOVT. GAZ., JANUARY 19, 2024 (PAUSA 29, 1945 SAKA) PART I] 4. ਸ੍ਰੀ ਰਾਮ ਨੌਮੀ
5. ਮਹਾਵੀਰ ਜੈਯੰਤੀ
6. ਵਿਸਾਖੀ
7. ਸ੍ਰੀ ਗੁੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
8. ਜਨਮ ਅਸ਼ਟਮੀ
9. ਈਦ-ਉੱਲ-ਫਿਤਰ
10. ਸ੍ਰੀ ਗੁੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਉਤਸਵ
11. ਈਦ-ਉੱਲ-ਜੂਹਾ (ਬਕਰੀਦ)
12. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
13. ਜਨਮ ਦਿਵਸ ਸ੍ਰੀ ਗੁੁਰੂ ਨਾਨਕ ਦੇਵ ਜੀ
14. ਸ਼ਹੀਦੀ ਦਿਵਸ ਸ੍ਰੀ ਗੁੁਰੂ ਤੇਗ ਬਹਾਦਰ ਜੀ
15. ਕ੍ਰਿਸਮਸ ਦਿਵਸ
ਇਨ੍ਹਾਂ ਛੁੱਟੀਆਂ ਸਬੰਧੀ ਨਿਯਮ/ਹਦਾਇਤਾਂ ਰਾਖਵੀਂ ਛੁੱਟੀਆਂ ਵਾਲੇ ਹੀ ਲਾਗੂ ਹੋਣਗੇ।
ਨੋਟ 4: ਰੱਖੜੀ ਦਾ ਤਿਉਹਾਰ ਮਿਤੀ 19 ਅਗਸਤ (ਸੋਮਵਾਰ) ਨੂੰ ਹੈ। ਉਸ ਦਿਨ ਪੰਜਾਬ ਸਰਕਾਰ ਦੇ ਦਫ਼ਤਰ ਸਵੇਰੇ 11.00 ਵਜੇ ਖ~ੁਲਣਗੇ।
ਅਨੁੁਰਾਗ ਵਰਮਾ
ਮ~ੁਖ ਸਕੱਤਰ, ਪੰਜਾਬ ਸਰਕਾਰ
3015/1-2024/Pb. Govt. Press, S.A.S. Nagar
PART I] PUNJAB GOVT. GAZ., JANUARY 19, 2024 (PAUSA 29, 1945 SAKA) 23GOVERNMENT OF PUNJAB
DEPARTMENT OF PERSONNEL
(PERSONNEL POLICIES-III BRANCH)
NOTIFICATION
The 15th December, 2023
No. 06/03/2023/2PP3/702.-It is hereby notified that the holidays enumerated in the schedule below shall be observed as Public Holidays in the public offices under the Punjab Government during the calendar year-2024: -
SCHEDULE
Sr. Name of the Holiday(s) Date on which Day of the No.
1 2
it falls week
3
All Saturdays
All Sundays
Other Holidays
1. Birthday of Guru Gobind Singh ji 17th January Wednesday
2. Republic Day 26th January Friday
3. Birthday of Sri Guru Ravidas ji 24th February Saturday
4. Maha Shivaratri 08th March Friday
5. Shaheedi Diwas of Shaheed-e-Azam Bhagat Singh, 23rd March Saturday
Sukhdev and Rajguru Ji
6. Holi 25th March Monday
7. Good Friday 29th March Friday
8. Birthday of Sri Guru Nabha Dass ji 08th April Monday
9. Idu'l Fitr 11th April Thursday
10. Vaisakhi 13th April Saturday
11. Birthday of Dr. B.R. Ambedkar 14th April Sunday
12. Ram Navami 17th April Wednesday
13. Mahavir Jayanti 21st April Sunday
14. May Day 01st May Wednesday
15. Lord Parshuram Jayanti 10th May Friday
16. Martyrdom Day of Sri Guru Arjun Dev Ji 10th June Monday
17. Id-ul-Zuha (Bakrid) 17th June Monday
18. Kabir Jayanti 22nd June Saturday
19. Independence day 15th August Thursday
20. Janam Ashtami 26th August Monday
21. Birthday of Mahatma Gandhi Ji 02nd October Wednesday
24 PUNJAB GOVT. GAZ., JANUARY 19, 2024 (PAUSA 29, 1945 SAKA) PART I]
22. Maharaj Agarsain Jayanti 03rd October Thursday
23. Dussehra 12th October Saturday
24. Birthday of Maharishi Valmiki Ji 17th October Thursday
25. Diwali 31st October Thursday
26. Vishwakarma Day 01st November Friday
27. Birthday of Sri Guru Nanak Dev Ji 15th November Friday
28. Martyrdom Day of S. Kartar Singh Sarabha ji 16th November Saturday
29. Martyrdom Day of Sri Guru Teg Bahadur ji 06th December Friday
30. Christmas day 25th December Wednesday
31. Shaheedi Sabha, Shri Fatehgarh Sahib 27th December Friday
Note 2: Besides the above holidays, each employee will also be permitted to avail himself/herself any two (2)
holidays to be chosen by him/her out of the Restricted Holidays below during the Calendar Year-2023:-
Sr. Name of the Holiday(s) Date on which Day of the
No. it falls week
1 2 3 4
1. New Year Day 01st January Monday
2. Lohri 13th January Saturday
3. Nirwan Diwas of Bhagwan Adinath Ji 09th February Friday
4. Basant Panchmi/ Birthday of Satguru Ram Singh Ji 14th February Wednesday
5. International Women Day 08th March Friday
6. Hola Mohalla 26th March Tuesday
7. Buddh Purnima 23rd May Thursday
8. Nirjala Ekadashi 18th June Tuesday
9. Death Anniversary of Maharaja Ranjit Singh Ji 29th June Saturday
10. Muharram 17th July Wednesday
11. Martyrdom Day of Shaheed Udham Singh 31st July Wednesday
12. Pehla Parkash Utsav Sri Guru Granth Sahib Ji 04th September Wednesday
13. Birthday of Baba Jiwan Singh Ji 05th September Thursday
14. Samvatsari Diwas 07th September Saturday
15. Saragarhi Day 12th September Thursday
16. Birthday of Baba Sri Chand Ji 12th September Thursday
17. Birthday of Prophet Mohammad Sahib 16th September Monday
(Milad-un-Nabi or Id-e-Milad)
18. Anant Chaturdashi 17th September Tuesday
19. Birthday of S. Bhagat Singh Ji 28th September Saturday
20. Birthday of Baba Banda Singh Ji Bahadur 16th October Wednesday
21. Birthday of Sri Guru Ram Dass ji 19th October Saturday
PART I] PUNJAB GOVT. GAZ., JANUARY 19, 2024 (PAUSA 29, 1945 SAKA) 25
22. Karva Chauth
20th October Sunday
23. New Punjab Day
01st November Friday
24. Goverdhan Pooja
02nd November Saturday
25. Guru Gaddi diwas Sri Guru Granth Sahib Ji 03rd November Sunday
26. Chhath Pooja
07th November Thursday
27. Birthday of Sant Nam Dev ji 12th November Tuesday
28. Shaheedi Sabha, Shri Fatehgarh Sahib 25,26th December Wednesday, Thursday Note 3 :In addition to the above holidays each employee will be permitted to avail himself/herself any four (4) second half day holidays to be chosen by him/her to join the Nagar Kirtan/Sobha Yatra in connection with the list of occassion given below during the Calendar Year, 2023 and the concerned Controlling Authority shall ensure to maintain the record of such holidays:-
1. Birthday of Sri Guru Gobind Singh ji
2. Birthday of Sri Guru Ravidas Ji
3. Maha Shivratri
4. Ram Navami
5. Mahavir Jayanti
6. Vaisakhi
7. Martyrdom Day of Sri Guru Arjun Dev Ji
8. Janam Ashtami
9. Id-ul-Fitr
10. Birthday of Sri Guru Ram Dass Ji
11. Id-ul-Zuha (Bakrid)
12. Birthday of Maharishi Valmiki Ji
13. Birthday of Sri Guru Nanak Dev Ji
14. Martyrdom Day of Sri Guru Teg Bahadur Ji
15. Christmas day
The rules applicable in the Restricted Holidays will also be applicable for these half day holidays.
Note 4: The festival of 'Raksha Bandhan' falls on 19th August (Monday). As such Punjab Government Offices/ Institutions will open at 11.00 A.M. on that day.
ANURAG VERMA
Chief Secretary to Government Punjab