Published by Authority
No. 3] CHANDIGARH, FRIDAY, JANUARY 19, 2024 (PAUSA 29, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀ-3 ਸ਼ਾਖਾ)
ਅਧਿਸੂਚਨਾ
ਮਿਤੀ 15 ਦਸੰਬਰ, 2023
ਨੰ: 06/03/2023-2ਪੀ.ਪੀ.3/707.-ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 (Central Act XXVI of 1881) ਦੀ ਧਾਰਾ 25 ਦੀ ਵਿਆਖਿਆ (Explanation) ਨੂੰ ਭਾਰਤ ਸਰਕਾਰ, ਗ੍ਰਹਿ ਮੰਤਰਾਲੇ, ਦੀ ਨੋਟੀਫਿਕੇਸ਼ਨ ਨੰ: 20-25/26/Pub.1 ਮਿਤੀ 08.06.1957 ਨਾਲ ਪੜ੍ਹਦੇ ਹੋਏ, ਪੰਜਾਬ ਸਰਕਾਰ ਇਹ ਘੋਸ਼ਣਾਂ ਕਰਦੀ ਹੈ ਕਿ ਐਤਵਾਰਾਂ ਜਿਹਨਾਂ ਨੂੰ ਇਸ explanation ਵਿੱਚ ਪਬਲਿਕ ਛੁੱਟੀ ਵੱਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਤੋਂ ਇਲਾਵਾ ਸਾਲ-2024 ਦੌਰਾਨ ਹੇਠ ਦਰਸਾਏ ਦਿਨਾਂ ਨੂੰ ਪੰਜਾਬ ਰਾਜ ਵਿੱਚ ਛੁੱਟੀ ਹੋਵੇਗੀ:-
ਲੜੀ ਨੰ: ਛੁੱਟੀ(ਆਂ) ਦੇ ਨਾਮ ਛੁੱਟੀ ਦੀ ਮਿਤੀ ਹਫਤੇ ਦੇ ਦਿਨ
1 2 3 4
ਸਾਰੇ ਐਤਵਾਰ
ਦੂਜੀਆਂ ਹੋਰ ਛੁੱਟੀਆਂ
1. ਗਣਤੰਤਰ ਦਿਵਸ 26 ਜਨਵਰੀ ਸ਼ੁੱਕਰਵਾਰ
2. ਮਹਾ ਸ਼ਿਵਰਾਤਰੀ 08 ਮਾਰਚ ਸ਼ੁੱਕਰਵਾਰ
3. ਹੋਲੀ 25 ਮਾਰਚ ਸੋਮਵਾਰ
4. ਬੈਂਕ ਹਾਲੀਡੇ (ਸਲਾਨਾ ਅਕਾਉਂਟ ਕਲੋਜਿੰਗ) 01 ਅਪ੍ਰੈਲ ਸੋਮਵਾਰ
5. ਈਦ-ਉੱਲ-ਫਿਤਰ 11 ਅਪ੍ਰੈਲ ਵੀਰਵਾਰ
6. ਰਾਮ ਨੌਮੀ 17 ਅਪ੍ਰੈਲ ਬੁੱਧਵਾਰ
7. ਮਈ ਦਿਵਸ 01 ਮਈ ਬੁੱਧਵਾਰ
( 26 )PART I] PUNJAB GOVT. GAZ., JANUARY 19, 2024 (PAUSA 29, 1945 SAKA) 27
8. ਈਦ-ਉੱਲ-ਜੂਹਾ (ਬਕਰੀਦ) 17 ਜੂਨ ਸੋਮਵਾਰ 9. ਸੁੁਤੰਤਰਤਾ ਦਿਵਸ 15 ਅਗਸਤ ਵੀਰਵਾਰ 10. ਜਨਮ ਅਸ਼ਟਮੀ 26 ਅਗਸਤ ਸੋਮਵਾਰ 11. ਜਨਮ ਦਿਵਸ ਮਹਾਤਮਾ ਗਾਂਧੀ ਜੀ 02 ਅਕਤੂਬਰ ਬੁੱਧਵਾਰ 12. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 17 ਅਕਤੂਬਰ ਵੀਰਵਾਰ 13. ਦਿਵਾਲੀ 31 ਅਕਤੂਬਰ ਵੀਰਵਾਰ 14. ਗੁੁਰਪੁੁਰਬ ਸਾਹਿਬ ਸ੍ਰੀ ਗੁੁਰੂ ਨਾਨਕ ਦੇਵ ਜੀ 15 ਨਵੰਬਰ ਸ਼ੁੱਕਰਵਾਰ 15. ਕ੍ਰਿਸਮਿਸ ਦਿਵਸ 25 ਦਸੰਬਰ ਬੁੱਧਵਾਰ 16. ਸ਼ਹੀਦੀ ਸਭਾ, ਸ੍ਰੀ ਫਤਿਹਗੜ੍ਹ ਸਾਹਿਬ 27 ਦਸੰਬਰ ਸ਼ੁੱਕਰਵਾਰ
2. ਇਹ ਭਾਰਤ ਸਰਕਾਰ, ਵਿੱਤ ਮੰਤਰਾਲਿਆ, ਇਕਨਾਮਿਕ ਅਫੇਅਰ ਵਿਭਾਗ (ਬੈਂਕਿੰਗ ਡਵੀਜਨ), ਨਵੀਂ ਦਿੱਲੀ ਵੱਲੋਂ ਉਨ੍ਹਾਂ ਦੇ ਅੱਧ ਸਰਕਾਰੀ ਪੱਤਰ ਨੰ: 41/2/98-BOII, ਮਿਤੀ 9 ਅਗਸਤ 2002 ਰਾਂਹੀ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜਾਰੀ ਕੀਤਾ ਜਾਂਦਾ ਹੈ।
ਅਨੁੁਰਾਗ ਵਰਮਾ,
ਮੁੱਖ ਸਕੱਤਰ, ਪੰਜਾਬ ਸਰਕਾਰ।
3015/1-2024/Pb. Govt. Press, S.A.S. Nagar
28 PUNJAB GOVT. GAZ., JANUARY 19, 2024 (PAUSA 29, 1945 SAKA) PART I]GOVERNMENT OF PUNJAB
DEPARTMENT OF PERSONNEL
(PERSONNEL POLICIES-III BRANCH)
NOTIFICATION
The 15th December, 2023
No. 06/03/2023/2PP3/707.- Under the Explanation to Section 25 of the Negotiable Instrument Act, 1881 (Central Act XXVI of 1881) read with the Government of India, Ministry of Home Affairs, Notification No. 20-25/26/Pub. 1, dated 08.06.1957, the Government of Punjab hereby declare that in addition to Sundays expressly defined as Public Holidays in the said "Explanation" the following shall be observed as Holidays in the State of Punjab during the year 2024:-
SCHEDULE
Sr. Name of the Holiday(s) Date on which Day of the No. it falls week 1 2 3 1. Republic Day 26th January Friday 2. Maha Shivaratri 08th March Friday 3. Holi 25th March Monday 4. Bank Holiday (Account Closing day) 01st April Monday 5. Idu'l Fitr 11th April Thursday 6. Ram Navami 17th April Wednesday 7. May Day 01st May Wednesday 8. Id-ul-Zuha (Bakrid) 17th June Monday 9. Independence day 15th August Thursday 10. Janam Ashtami 26th August Monday 11. Birthday of Mahatma Gandhi Ji 02nd October Wednesday 12. Birthday of Maharishi Valmiki Ji 17th October Thursday 13. Diwali 31st October Thursday 14. Birthday of Sri Guru Nanak Dev ji 15th November Friday 15. Christmas day 25th December Wednesday 16. Shaheehi Sabha, Shri Fatehgarh Sahib 27th December Friday 2. This has been issued in accordance with the directions issued by the Government of India, Ministry of Finance, Department of Economic Affairs (Banking Division), New Delhi vide their D.O. No. 41/2/98-BO II,
dated 9th August, 2002 and Department of Financial Services vid No. 1/22/2012-BO II dated 09.01.2013.
ANURAG VERMA
Chief Secretary to Government, Punjab.