Servants of Knowledge
Punjab Gazette · Government of Punjab

LD-Lab0LCT/1/2020-4L/411257

Published 19 January 2024

Department
Labour
Type
Ordinary
Notification no.
LD-Lab0LCT/1/2020-4L/411257
Gazetteid
CHD/0092/2024-26
Identifier
in.gazette.punjabdsa.2024-01-19.62754
Languages
English, Punjabi

click here for IIIF manifest

PART III] PUNJAB GOVT. GAZ., JANUARY 19, 2024 (PAUSA 29, 1945 SAKA) 23

Published by Authority

No. 3] CHANDIGARH, FRIDAY, JANUARY 19, 2024 (PAUSA 29, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਸਰਕਾਰ

ਕਿਰਤ ਵਿਭਾਗ

(ਕਿਰਤ ਸ਼ਾਖਾ)

ਅਧਿਸੂਚਨਾ

ਮਿਤੀ 18 ਅਗਸਤ, 2022

ਨੰ: LD-Lab0LCT/1/2020-4L/411257.-Sh. Kulwinder Kumar S/o Sh. Krishan Chand, R/o Vill Kharal Kalan, PO Cholang Distt. Jalandhar ਵੱਲੋਂ ਮੈਸ: ਦੈਨਿਕ ਭਾਸਕਰ ਵਿਰ~ੁਧ ਵੇਜਿਜ ਕਲੇਮ ਸਬੰਧੀ ਪ੍ਰਤੀਬੇਨਤੀ ਪ੍ਰਾਪਤ ਹੋਈ ਹੈ ਅਤੇ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 17(2) ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੰਡਸਟ੍ਰੀਅਲ ਟ੍ਰਿਬਿਊਨਲ, ਜਲੰਧਰ ਨੂੰ Sh. Kulwinder Kumar S/o Sh. Krishan Chand, R/o Jalandhar ਦੇ ਵੇਜਿਜ/ਏਰੀਅਰ ਸਬੰਧੀ ਕਲੇਮ ਕੇਸ ਦੇ ਹੇਠ ਦਰਸਾਏ ਨੁੁਕਤਿਆਂ ਤੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:

(1) ਕੀ ਵਰਕਿੰਗ ਜਨਰਲਿਸਟ ਐਂਡ ਅਦਰ ਨਿਊਜ਼ਪੇਪਰ ਇੰਪਲਾਈ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 2(ਡੀ) ਅਧੀਨ ਮੈਸ: ਦੈਨਿਕ ਭਾਸਕਰ ਅਖਬਾਰਾਂ ਦੇ ਅਦਾਰੇ ਦੀ ਪਰਿਭਾਸ਼ਾ ਵਿੱਚ ਕਵਰ ਹੁੰਦਾ ਹੈ<

(2) ਕੀ ਮਜੀਠੀਆ ਵੇਜਿਜ ਬੋਰਡ ਦੀ ਸਿਫਾਰਸ਼ਾਂ ਅਨੁੁਸਾਰ Sh. Kulwinder Kumar ਕਲੇਮ ਕੀਤੇ ਗਏ ਵੇਜਿਜ ਦਾ ਹੱਕਦਾਰ ਹੈ< ਜੇਕਰ ਹਾਂ, ਤਾਂ ਵੇਜਿਜ ਅਤੇ ਏਰੀਅਰ ਦੀ ਸਹੀ ਰਕਮ ਕਿੰਨੀ ਹੈ<

(ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ.)

ਸਕੱਤਰ, ਪੰਜਾਬ ਸਰਕਾਰ

ਕਿਰਤ ਵਿਭਾਗ3015/1-2024/Pb. Govt. Press, S.A.S. Nagar ( 23 )

Cite this issue. Punjab Gazette, Government of Punjab, 19 January 2024. Indian Gazettes, https://egazette.servantsofknowledge.in/details/in.gazette.punjabdsa.2024-01-19.62754/. Archive identifier in.gazette.punjabdsa.2024-01-19.62754.