Servants of Knowledge
Punjab Gazette · Government of Punjab

Notification No. 26/54/2022-ਖਬ-4(6)/17235

Published 26 January 2024

Department
Agriculture
Type
Ordinary
Notification no.
26/54/2022-ਖਬ-4(6)/17235
Gazetteid
CHD/0092/2024-26
Identifier
in.gazette.punjabdsa.2024-01-26.62761
Languages
English, Punjabi

click here for IIIF manifest

42 PUNJAB GOVT. GAZ., JANUARY 26, 2024 (MAGHA 6, 1945 SAKA) PART I]

Published by Authority

No. 4] CHANDIGARH, FRIDAY, JANUARY 26, 2024 (MAGHA 6, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-4-ਸ਼ਾਖਾ)

ਅਧਿਸੂਚਨਾ

ਮਿਤੀ 12 ਦਸੰਬਰ, 2023

ਨੰ: 26/54/2022-ਖਬ-4(6)/17235.-ਪੰਜਾਬ ਦੇ ਰਾਜਪਾਲ ਜੀ ਵੱਲੋ ਪ੍ਰਸੰਨਤਾ ਪੂਰਵਕ ਸ਼੍ਰੀ ਗੁੁਰਦਰਸ਼ਨ ਸਿੰਘ, ਪ~ੁਤਰ ਸ਼੍ਰੀ ਬਲਵਿੰਦਰ ਸਿੰਘ, ਵਾਸੀ ਕੂਹਲੀ ਕਲਾਂ, ਲੁੁਧਿਆਣਾ, ਪੰਜਾਬ-141119, ਨੂੰ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 129 (a) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਦਾ ਡਾਇਰੈਕਟਰ ਨਾਮਜਦ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਹੁੁਕਮ ਤੁੁਰੰਤ ਲਾਗੂ ਹੋਣਗੇ।

ਚੰਡੀਗੜ੍ਹ

ਕੇ ਏ ਪੀ ਸਿਨਹਾ

ਮਿਤੀ 7 ਦਸੰਬਰ, 2023 ਵਿਸ਼ੇਸ਼ ਮ~ੁਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

3020/1-2024/Pb. Govt. Press, S.A.S. Nagar

( 42 )
Cite this issue. Punjab Gazette, Government of Punjab, 26 January 2024. Indian Gazettes, https://egazette.servantsofknowledge.in/details/in.gazette.punjabdsa.2024-01-26.62761/. Archive identifier in.gazette.punjabdsa.2024-01-26.62761.