Published by Authority
No. 4] CHANDIGARH, FRIDAY, JANUARY 26, 2024 (MAGHA 6, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4-ਸ਼ਾਖਾ)
ਅਧਿਸੂਚਨਾ
ਮਿਤੀ 12 ਦਸੰਬਰ, 2023
ਨੰ: 26/54/2022-ਖਬ-4(6)/17243.-ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਸ਼੍ਰ੍ਰੀ ਇਕਬਾਲ ਸਿੰਘ ਭ~ੁਲਰ, C/O ਵਰਿਆਮ ਸਿੰਘ, ਵਾਸੀ- 21 ਸੀ, ਅਜਨਾਲਾ ਰੋਡ, ਗੁੁਰੂ ਅਮਰ ਦਾਸ ਐਵੀਨਿਉ, ਅੰਮ੍ਰਿਤਸਰ, ਪੰਜਾਬ ਨੂੰ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 129 (a) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਦਾ ਡਾਇਰੈਕਟਰ ਨਾਮਜਦ ਕਰਨ ਦੀ ਪ੍ਰਵਾਨਗੀ ਦਿੰਦੇ ਹਨ।
2. ਇਹ ਹੁੁਕਮ ਤੁੁਰੰਤ ਲਾਗੂ ਹੋਣਗੇ।
ਚੰਡੀਗੜ੍ਹ
ਕੇ ਏ ਪੀ ਸਿਨਹਾ
ਮਿਤੀ 7 ਦਸੰਬਰ, 2023 ਵਿਸ਼ੇਸ਼ ਮ~ੁਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।