Published by Authority
No. 4] CHANDIGARH, FRIDAY, JANUARY 26, 2024 (MAGHA 6, 1945 SAKA)
PART I
Punjab Government Notifications and Orders
(to be substituted with same number and date)
ਪੰਜਾਬ ਸਰਕਾਰ
ਸਕੂਲ ਸਿੱਖਿਆ ਵਿਭਾਗ
(ਸਿੱਖਿਆ-3 ਸ਼ਾਖਾ)
ਹੁਕਮ
ਮਿਤੀ 28 ਅਪ੍ਰੈਲ, 2023
ਨੰ. 4/2/2021-4ਸਿ3/202388.- ਮੰਤਰੀ ਪ੍ਰੀਸ਼ਦ ਦੀ ਮਿਤੀ 09.12.2021 ਨੂੰ ਹੋਈ ਮੀਟਿੰਗ ਵਿੱਚ ਲਏ ਫੈਸਲੇ ਦੇ ਸਨਮੁੱਖ ਸਰਕਾਰ ਦੇ ਨੋਟੀਫਿਕੇਸ਼ਨ ਨੰ. 4/2/2021-4ਸਿ3/411-420 ਮਿਤੀ 20.12.2021 ਰਾਹੀਂ ਪਬਲਿਕ ਹਾਈ ਸਕੂਲ, ਕੁੱਕੜ ਪਿੰਡ, ਜਿਲ੍ਹਾ ਜਲੰਧਰ (ਜੋ ਕਿ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟਲੀ ਮੈਨੇਜਡ ਸਕੂਲ ਸੀ), ਨੂੰ ਸਮੇਤ ਸੰਪਤੀ ਅਤੇ ਸਕੂਲ ਵਿੱਚ ਏਡਿਡ ਪੋਸਟ ਵਿੱਚ ਕੰਮ ਕਰਦੇ ਇਕੱਲੇ ਕਰਮਚਾਰੀ ਨੂੰ ਮੰਨਜੂਰਸ਼ੁਦਾ ਅਸਾਮੀਆਂ ਵਿਰੁੱਧ ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਗਿਆ ਸੀ।
2. ਇਸ ਸਕੂਲ ਨੂੰ ਟੇਕ Uਵਰ ਕਰਨ ਉਪਰੰਤ ਇਸਦਾ ਨਾਮ ਸਰਕਾਰੀ ਹਾਈ ਸਕੂਲ, ਕੁੱਕੜ ਪਿੰਡ, ਜਿਲ੍ਹਾ ਜਲੰਧਰ ਰੱਖਿਆ ਜਾਂਦਾ ਹੈ।
ਜਸਪੀ੍ਰਤ ਤਲਵਾੜ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 28 ਫਰਵਰੀ, 2023
ਸਕੂਲ ਸਿੱਖਿਆ ਵਿਭਾਗ।