Published by AuthorityPublished by AuthorityPublished by AuthorityPublished by AuthorityPublished by Authority
No. 5] CHANDIGARH, FRIDAY, FEBRUARY 2, 2024 (MAGHA 13, 1945 SAKA)
CONTENTS
Pages
PART I—Punjab Government Notifications and Orders PART I-A—Notifications by Local Government .. 57-65 .. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 39-44 Director of Lotteries, Punjab and Notices etc. PART III-A—Notifications by Universities PART III-B—Court Notices
PART IV—Acts and Bills
PART V—Notification by Punjab State Legislature SUPPLEMENT PART I—Statistical
SUPPLEMENT PART II—General
LEGISLATIVE SUPPLEMENT—Contents Ditto PART I—Acts
Ditto PART II—Ordinances Ditto PART III—Delegated Legislation .. Nil .. Nil .. Nil .. Nil .. Nil .. Nil .. Nil .. Nil .. Nil .. Nil Ditto PART IV—Correction slips, Republications and Replacements .. NilPART I] PUNJAB GOVT. GAZ., FEBRUARY 2, 2024 (MAGHA 13, 1945 SAKA) 57
Published by Authority
No. 5] CHANDIGARH, FRIDAY, FEBRUARY 2, 2024 (MAGHA 13, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4 ਸ਼ਾਖਾ)
ਅਧਿਸੂਚਨਾ
ਮਿਤੀ 28 ਅਕਤੂਬਰ, 2022
ਨੰ: 3/26/2022-ਖ.ਬ.1(3)/12875.-ਸ਼਼੍ਰੀਮਤੀ ਵਰਿੰਦਰਪਾਲ ਕੌਰ ਪੁੱਤਰੀ ਸ਼਼੍ਰੀ ਪ੍ਰੀਤਮ ਸਿੰਘ, ਅਮਲਾ ਅਫਸਰ, ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਮੁੱਖ ਦਫਤਰ) ਐਸ.ਏ.ਐਸ.ਨਗਰ ਨੂੰ ਮਿਤੀ 31.10.2022 (ਬਾਅਦ ਦੁਪਿਹਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ ਸਰਕਾਰ ਮਿਤੀ 12 ਅਕਤੂਬਰ, 2022 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।