Published by Authority
No. 9] CHANDIGARH, FRIDAY, MARCH 1, 2024 (PHALGUNA 11, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
(ਸਿਹਤ-3 ਸ਼ਾਖਾ)
ਅਧਿਸੂਚਨਾ
ਮਿਤੀ 21 ਅਕਤੂਬਰ, 2022
ਨੰ: 11/350/01-3ਸਸ3/2912/P.-ਸਰਕਾਰ ਵੱਲੋਂ ਜਾਰੀ ਅਧਿਸੂਚਨਾਂ ਨੰ: 11/350/01-3ਸਸ3/3486, ਮਿਤੀ 20.09.2017 ਰਾਹੀਂ ਸ਼਼੍ਰੀ ਰਾਜ ਪਾਲ ਖੁਲਰ, ਪੁੱਤਰ ਲੇਟ ਸ਼਼੍ਰੀ ਮੋਹਨ ਲਾਲ ਨੂੰ ਪੰਜਾਬ ਫਾਰਮੇਸੀ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਇਸ ਮੈਂਬਰ ਦੀ ਮਿਤੀ 19.09.2022 ਨੂੰ ਪੰਜਾਬ ਫਾਰਮੇਸੀ ਕੌਂਸਲ ਦੇ ਨਾਮਜ਼ਦ ਮੈਂਬਰ ਵੱਜੋਂ ਟੈਨੋਰ ਖਤਮ ਹੋ ਗਈ ਹੈ। ਇਸ ਲਈ ਸ਼਼੍ਰੀ ਅਸ਼ੋਕ ਕੁਮਾਰ ਪੁੱਤਰ ਸ਼਼੍ਰੀ ਖੂਬ ਚੰਦ ਨੂੰ ਪੰਜਾਬ ਫਾਰਮੇਸੀ ਕੌਂਸਲ, 1948 ਦੇ ਚੈਪਟਰ 3 ਦੀ ਧਾਰਾ 19 (ਬੀ) ਤਹਿਤ ਪੰਜਾਬ ਫਾਰਮੇਸੀ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਜਾਂਦਾ ਹੈ।
2. ਇਹ ਹੁਕਮ ਸਮਰੱਥ ਅਥਾਰਿਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ ਅਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।
ਅਲਕਨੰਦਾ ਦਯਾਲ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ।