Servants of Knowledge
Punjab Gazette · Government of Punjab

05/48/2022-ੲਸ -1(4)/2779

Published 08 March 2024

Department
Public works
Type
Ordinary
Notification no.
05/48/2022-ੲਸ -1(4)/2779
Gazetteid
CHD/0092/2024-26
Identifier
in.gazette.punjabdsa.2024-03-08.62861
Languages
English, Punjabi

click here for IIIF manifest

PART I] PUNJAB GOVT. GAZ., MARCH 8, 2024 (PHGN 18, 1945 SAKA) 109

Published by Authority

No. 10] CHANDIGARH, FRIDAY, MARCH 8, 2024 (PHALGUNA 18, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 31 ਅਕਤੂਬਰ, 2022

ਨੰ: 05/48/2022-ੲਸ1(4)/2779.-ਪੰਜਾਬ ਸਿਵਲ ਸਰਵਿਸਜ਼ (ਪ੍ਰੀਮੈਚਿਊਰ ਰਿਟਾਇਰਮੈਂਟ ਰੂਲ 1975 ਦੇ ਨਿਯਮ-3(9) ਅਨੁਸਾਰ ਅਤੇ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਉਪ ਮੰਡਲ ਇੰਜੀਨੀਅਰ (ਸਿਵਲ) ਨੂੰ ਮਿਤੀ 31.10.2022 ਨੂੰ (ਬਾ.ਦੁ) ਤੋਂ ਸਵੈ-ਇਛੁੱਕ ਸੇਵਾ ਨਿਵਿਰਤ ਕੀਤਾ ਜਾਂਦਾ ਹੈ :-

ਲੜੀ ਅਧਿਕਾਰੀ ਦਾ ਨਾਮ ਅਤੇ ਅਹੁੱਦਾ ਪਿਤਾ ਦਾ ਨਾਮ ਵਿਸ਼ੇਸ਼ ਕਥਨ ਨੰ:

1. ਇੰਜੀ: ਮਹਿੰਦਰ ਕੁਮਾਰ ਗਰਗ, ਸ਼਼੍ਰੀ ਰਾਮ ਸਰੂਪ ਸਵੈ-ਇੱਛਕ ਰਿਟਾਇਰਮੈਂਟ ਉਪ ਮੰਡਲ ਇੰਜੀਨੀਅਰ

2. ਜੇਕਰ ਭਵਿੱਖ ਵਿੱਚ ਕੋਈ ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 7 ਅਕਤੂਬਰ, 2022

ਲੋਕ ਨਿਰਮਾਣ ਵਿਭਾਗ (ਭ ਤੇ ਮ)3055/3-2024/Pb. Govt. Press, S.A.S. Nagar ( 109 )

Cite this issue. Punjab Gazette, Government of Punjab, 08 March 2024. Indian Gazettes, https://egazette.servantsofknowledge.in/details/in.gazette.punjabdsa.2024-03-08.62861/. Archive identifier in.gazette.punjabdsa.2024-03-08.62861.