Published by AuthorityPublished by AuthorityPublished by AuthorityPublished by AuthorityPublished by Authority
No. 11] CHANDIGARH, FRIDAY, MARCH 15, 2024 (PHALGUNA 25, 1945 SAKA)
CONTENTS
Pages
PART I—Punjab Government Notifications and Orders
.. 111-121 PART I-A—Notifications by Local Government
.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 97-105 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. Nil Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. Nil Ditto PART IV—Correction slips, Republications and Replacements .. NilPART I] PUNJAB GOVT. GAZ., MARCH 15, 2024 (PHGN 25, 1945 SAKA) 111
Published by Authority
No. 11] CHANDIGARH, FRIDAY, MARCH 15, 2024 (PHALGUNA 25, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-4 ਸ਼ਾਖਾ)
ਅਧਿਸੂਚਨਾ
ਮਿਤੀ 27 ਅਕਤੂਬਰ, 2022
ਨੰ: 1/42/2022-2ਗ4/7504.-ਪੁਲਿਸ ਵਿਭਾਗ ਵਿੱਚ ਤਾਇਨਾਤ ਸ਼਼੍ਰੀਮਤੀ ਰਜਨੀ ਬਾਲਾ, ਸੁਪਰਡੰਟ ਗ੍ਰੇਡ-1, ਜੋ ਕਿ ਇੰਟੈਲੀਜੈਂਸ ਵਿੰਗ, ਪੰਜਾਬ ਵਿਖੇ ਤਾਇਨਾਤ ਸੀ, ਦੀ ਜਨਮ ਮਿਤੀ 14.09.1964 ਹੋਣ ਦੇ ਨਾਤੇ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30-09-2022 ਨੂੰ ਬਾਅਦ ਦੁਪਹਿਰ ਸੇਵਾ ਨਿਵਿਰਤ ਹੋ ਜਾਵੇਗੀ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।
ਅਨੁਰਾਗ ਵਰਮਾ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।