Servants of Knowledge
Punjab Gazette · Government of Punjab

05/45/2022-2-ੲਸ /2784 - The Punjab Civil Services (Premature Retirement)

Published 15 March 2024

Department
ATF - PWD(B and R)
Type
Ordinary
Notification no.
05/45/2022-2-ੲਸ /2784
Gazetteid
CHD/0092/2024-26
Identifier
in.gazette.punjabdsa.2024-03-15.62893
Languages
English, Punjabi

click here for IIIF manifest

118 PUNJAB GOVT. GAZ., MARCH 15, 2024 (PHGN 25, 1945 SAKA) PART I]

Published by Authority

No. 11] CHANDIGARH, FRIDAY, MARCH 15, 2024 (PHALGUNA 25, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 31 ਅਕਤੂਬਰ, 2022

ਨੰ: 05/45/2022-2ੲਸ1/2784.-ਸ਼਼੍ਰੀ ਸਤਪਾਲ ਸਿੰਘ ਪੁੱਤਰ ਲੇਟ ਸ਼਼੍ਰੀ ਰੇਸ਼ਮ ਸਿੰਘ, ਕਾਰਜਕਾਰੀ ਇੰਜੀਨੀਅਰ ਨੇ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਆਪਣੀ ਪ੍ਰਤੀਬੇਨਤੀ ਮਿਤੀ 10.06.2022 ਰਾਹੀਂ 03 ਮਹੀਨੇ ਦਾ ਨੋਟਿਸ ਦਿੰਦੇ ਹੋਏ ਮਿਤੀ 31.10.2022 ਤੋਂ ਸਵੈ-ਇੱਛੁਕ ਸੇਵਾ ਨਿਵਿਰਤੀ ਦੀ ਮੰਗ ਕੀਤੀ ਸੀ। ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਜਾਰੀ ਕੀਤੀ ਗਈ ਸੋਧ ਦੇ ਸਨਮੁੱਖ ਅਤੇ The Punjab Civil Services (Premature Retirement) Rules, 1975 ਦੇ ਤਹਿਤ 03 ਮਹੀਨੇ ਦਾ ਨੋਟਿਸ ਪ੍ਰਵਾਨ ਕਰਦੇ ਹੋਏ ਸ਼਼੍ਰੀ ਸਤਪਾਲ ਸਿੰਘ ਪੁੱਤਰ ਲੇਟ ਸ਼਼੍ਰੀ ਰੇਸ਼ਮ ਸਿੰਘ, ਕਾਰਜਕਾਰੀ ਇੰਜੀਨੀਅਰ ਨੂੰ ਮਿਤੀ 31.10.2022 (ਦੁ.ਬਾ.) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਉਪਰੋਕਤ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਹਨਾਂ ਅਧਿਕਾਰੀਆਂ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 07 ਅਕਤੂਬਰ, 2022 ਲੋਕ ਨਿਰਮਾਣ ਵਿਭਾਗ (ਭ ਤੇ ਮ)

3063/3-2024/Pb. Govt. Press, S.A.S. Nagar

( 118 )
Cite this issue. Punjab Gazette, Government of Punjab, 15 March 2024. Indian Gazettes, https://egazette.servantsofknowledge.in/details/in.gazette.punjabdsa.2024-03-15.62893/. Archive identifier in.gazette.punjabdsa.2024-03-15.62893.